ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 291:
 
ਸੰਖੇਪ'ਚ ਭਾਰਤੀ ਕਾਵਿ ਸ਼ਾਸਤਰ ਦੇ ਸਾਰਿਆ ਆਚਾਰੀਆਂ ਨੇ ਸ਼ਬਦ ਅਤੇ ਅਰਥ ਨੂੰ ਕਾਵਿ ਦਾ ਸ਼ਰੀਰ ਮੰਨਿਆ ਹੈ। ਜਿਵੇਂ ਅਲੰਕਾਰ (ਗਲੇ ਦਾ ਹਾਰ ਟੂਮਾਂ-ਕੰਗਣ ਆਦਿ) ਮਨੁੱਖੀ ਸ਼ਰੀਰ ਦੇ ਸ਼ੋਭਾਕਾਰੀ ਤੱਤ (ਸਾਧਨ) ਹੁੰਦੇ ਹਨ,ਉਸੇ ਤਰ੍ਹਾਂ 'ਕਾਵਿ' ਵਿਚ ਵੀ ਸ਼ਬਦ-ਅਰਥ ਦੇ ਉਤਕਰਸ਼ਕਾਰੀ ਤੱਤ (ਉਪਮਾ-ਰੂਪਕ) ਆਦਿ ਅਲੰਕਾਰ ਹਨ। ਇਸ ਤਰ੍ਹਾਂ ਕਾਵਿਗਤ ਅਲੰਕਾਰਾਂ ਦਾ ਆਧਾਰ ਸ਼ਬਦ ਅਤੇ ਅਰਥ ਹੈ। ਇਸ ਲਈ ਆਚਾਰੀਆਂ ਨੇ- ਸ਼ਬਦਾਲੰਕਾਰ, ਅਰਥਾਲੰਕਾਰ, ਉਭਯਾਲੰਕਾਰ (ਸ਼ਬਦ-ਅਰਥਾਲੰਕਾਰ)- ਤਿੰਨ ਤਰ੍ਹਾਂ ਦੇ ਅੰਲਕਾਰਾਂ ਦੀ ਪਰਿਕਲਪਨਾ ਕੀਤੀ ਹੈ। ਅੱਗੇ ਚੱਲ ਕੇ ਸਮੀਖਿਆਕਾਰਾਂ ਨੇ ਅਲੰਕਾਰਾਂ ਦੇ ਸਰੂਪ, ਗੁਣ-ਧਰਮ ਅਤੇ ਸੁਭਾਅ ਦੇ ਆਧਾਰ ਤੇ ਉਹਨਾਂ ਨੁੰ ਵੱਖ-ਵੱਖ ਵਰਗਾਂ ਚ ਵੰਡਿਆ ਹੈ। ਇੱਥੇ ਸਾਰਿਆਂ ਅਲੰਕਾਰਾਂ ਦੇ ਸਰੂਪ ਨੂੰ ਪ੍ਰਸਤੁਤ ਕਰਨਾ ਅਸੰਭਵ ਹੋਣ ਕਰਕੇ ਵਰਗਾਂ ਦੇ ਪ੍ਰਮੁੱਖ-ਪ੍ਰਮੁੱਖ ਕੁੱਝ ਅਲੰਕਾਰਾਂ ਦੀ ਹੀ ਚਰਚਾ ਕੀਤੀ ਹੈ ਅਤੇ ਇਹਨਾਂ ਦੇ ਭੇਦਾਂ-ਉਪਭੇਦਾਂ ਨੂੰ ਵੀ ਛੱਡ ਦਿੱਤਾ ਹੈ।
<br /><blockquote>::ਹਵਾਲੇ::</blockquote>
 
ਹਵਾਲੇ
 
[[ਸ਼੍ਰੇਣੀ:ਭਾਰਤੀ ਕਾਵਿ-ਸ਼ਾਸਤਰ]]
[[ਸ਼੍ਰੇਣੀ:ਸਾਹਿਤ ਸਿਧਾਂਤ]]