ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
<br />
 
=== ਅਾਚਾਰੀਅਾ ਕੁੰਤਕ: ===
ਅਾਚਾਰੀਅਾ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ੳੁਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ੳੁਸਦਾ ਪ੍ਸਿੱਧ ਗ੍ੰਥ ਹੈ। ੳੁਸਦੇ ੲਿਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ੲਿੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋੲੀ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ੲਿਸ ਦਾ ਵਿਕਾਸ ਕੁੰਤਕ ਨੇ ੲਿਸ ਗ੍ੰਥ ਵਿੱਚ ਕੀਤਾ ਸੀ।
 
<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ.ਰਵਿੰਦਰ|publisher=ਪਲੈਟੀਨਮ ਕੰਪਿੳੂਟਰਜ਼ ,ਪਟਿਅਾਲਾ|year=2011|isbn=81-302-0272-7|location=ਪਟਿਅਾਲਾ|pages=3|quote=|via=}}</ref>
 
 
 
 
 
'''ਕੁੰਤਕ''', ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਹਨਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਨ੍ਹਾਂ ਦਾ ਕਾਲ ਨਿਸ਼ਚਿਤ ਤੌਰ ਤੇ ਗਿਆਤ ਨਹੀਂ। ਉਨ੍ਹਾਂ ਦੀ ਇੱਕਮਾਤਰ ਰਚਨਾ [[ਵਕਰੋਕਤੀਜੀਵਿਤ]] ਹੈ ਜੋ ਅਧੂਰੀ ਹੀ ਮਿਲਦੀ ਹੈ।