ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
<br />
 
=== ਅਾਚਾਰੀਅਾ ਕੁੰਤਕ: ===
ਅਾਚਾਰੀਅਾ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ੳੁਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ੳੁਸਦਾ ਪ੍ਸਿੱਧ ਗ੍ੰਥ ਹੈ। ੳੁਸਦੇ ੲਿਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ੲਿੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋੲੀ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ੲਿਸ ਦਾ ਵਿਕਾਸ ਕੁੰਤਕ ਨੇ ੲਿਸ ਗ੍ੰਥ ਵਿੱਚ ਕੀਤਾ ਸੀ।
ਲਾਈਨ 16 ⟶ 14:
ਰਸ ਸਰੂਪ ਦੇ ਵਿਸ਼ੇ ਵਿੱਚ ਕੁੰਤਕ ਨੇ ਕੋੲੀ ੳੁਲੇਖ ਵਿਚਾਰ ਪ੍ਸਤੂਤ ਨਹੀ ਕੀਤਾ, ੲਿਥੋ ਤੱਕ ਕਿ ਕਾਵਿ ਵਿੱਚ ੳੁਸਦੀ ਮਹੱਤਤਾ ਜਾਂ ੳੁਤਪਾਦਨ ਦਾ ਸੰਬੰਧ ਹੈ। ਕੁੰਤਕ ੳੁਸ ਤੋਂ ਪੂਰਣ ਸਹਿਮਤ ਹਨ। ਕੁੰਤਕ ਦੀ ਪ੍ਕਰਣ ਵਕਰਤਾ / ਪ੍ਬੰਧ ਵਕਰਤਾ ਵਿੱਚ ਚਮਤਕਾਰ ਦਾ ਅਾਧਾਰ ਰਸ ਹੀ ਹੈ।
 
=== ਕੁੰਤਕ ਅਨੁਸਾਰ ਵਕੋ੍ਕਤੀ : ===
ਕੁੰਤਕ ਦੇ ਅਨੁਸਾਰ ਵਕੋ੍ਕਤੀ ਲੲੀ ਜਰੂਰੀ ਗੁਣ ੲਿਹ ਹੈ ਕਿ ੳੁਕਤੀ ( ਕਥਨ ਸ਼ੈਲੀ ) ਵਿੱਚ ਸਰੋਤੇ ਦੇ ਮਨ ਨੂੰ ਪ੍ਸ਼ੰਨ ਜਾਂ ਰਸਮਗਨ (ਰਸਲੀਨ ) ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵਕੋ੍ਕਤੀ ਦੁਅਾਰਾ ਮਨ ਦੇ ਪ੍ਸ਼ੰਨ ਹੋਣ ਦੀ ਅਵਸਥਾ ਹੀ ੲਿਸਦਾ ਸਬੂਤ ਹੈ ਕਿ ਵਕੋ੍ਕਤੀ ਦਾ ਮਨੋਰਥ ਸਫ਼ਲ ਹੈ। ੲਿੳੁ ਕੁੰਤਕ ਦੁਅਾਰਾ ਵਰਣਨ ਕੀਤੀ ਵਕੋ੍ਕਤੀ ਵਿੱਚ ਤਿੰਨ ਗੁਣਾਂ ਦਾ ਹੋਣਾ ਜਰੂਰੀ ਹੈ :-
 
(1) ਅਾਮ ਲੋਕਾਂ ਵਿੱਚ ਪ੍ਚਲਤ ਸ਼ਬਦ - ਅਰਥ
 
ਦੇ ਪ੍ਯੋਗ ਤੋਂ ਵੱਖਰਤਾ,
 
(2) ਕਵੀ ਪ੍ਤਿਭਾ ਤੋਂ ੳੁਤਪੰਨ ਚਮਤਕਾਰ,
 
(3) ਭਾਵੁਕ ਵਿਅਕਤੀ ਦੇ ਹਿਰਦੇ ਨੂੰ ਰਸ -
 
ਮਗਨ ਕਰਨ ਦੀ ਸ਼ਕਤੀ।
 
<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਧਾਲੀਵਾਲ|first=ਡਾ. ਪੇ੍ਮ ਪ੍ਕਾਸ਼ ਸਿਘ|publisher=ਮਦਾਨ ਪਬਲਿਕੇਸਨਜ਼ ,ਪਟਿਅਾਲਾ|year=2012|isbn=|location=ਪਟਿਅਾਲਾ|pages=156|quote=|via=}}</ref>
<br />
==ਵਕ੍ਰੋਕਤੀ ਸਿਧਾਂਤ==
{{Main|ਵਕ੍ਰੋਕਤੀ ਸਿਧਾਂਤ}}