ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
ਹਿੱਜੇ ਸਹੀ ਕੀਤੇ ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ iOS ਐਪ ਦੀ ਸੋਧ |
||
ਲਾਈਨ 78:
== ਲਹੌਰ ਦੀ ਫ਼ਤਿਹ ==
[[ਮੁਸਲਮਾਨ|ਮੁਸਲਮਾਨਾਂ]] ਦਾ ਸ਼ਹਿਰ ਤੇ ਚੰਗਾ ਭਲਾ ਅਸਰ ਤੇ ਰਸੂਖ਼ ਸੀ । ਮੀਆਂ ਇਸਹਾਕ ਮੁਹੰਮਦ ਤੇ ਮੀਆਂ ਮੁਕਾਮ ਦੇਣ ਬਹੁਤ ਤਾਕਤਵਰ ਸਨ ਤੇ ਲੋਕਾਂ ਤੇ ਵੀ ਇਨ੍ਹਾਂ ਦਾ ਕਾਫ਼ੀ ਅਸਰ ਰਸੂਖ਼ ਸੀ । ਤੇ ਸ਼ਹਿਰ ਦੇ ਮੁਆਮਲਾਤ ਚ ਇਨ੍ਹਾਂ ਦਾ ਮਸ਼ਵਰਾ ਲਿਆ ਜਾਂਦਾ ਸੀ । ਰਣਜੀਤ ਸਿੰਘ ਦੀ ਸ਼ੋਹਰਤ ਦੇ
ਉਹ [[ਮਹਿਰਮ]] ਦੀ ਦਸਵੀਂ ਦਾ ਦਿਨ ਸੀ ਤੇ [[ਸ਼ੀਆ]] [[ਮੁਸਲਮਾਨ|ਮੁਸਲਮਾਨਾਂ]] ਨੇ ਦਸਵੀਂ ਦਾ ਜਲੂਸ ਕਢਿਆ ਤੇ ਮਾਤਮੀ ਜਲੂਸ ਦੇ ਅਹਤਤਾਮ ਤੇ ਰਣਜੀਤ ਸਿੰਘ ਸ਼ਹਿਰ ਦੇ ਮਜ਼ਾ ਮਾਤ ਚ ਪਹੁੰਚ ਗਈਆ ਸੀ ।
|