ਸਕੂਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 8:
 
== ਇਤਿਹਾਸ ਅਤੇ ਵਿਕਾਸ ==
ਪੁਰਾਤਣ ਕਾਲ ਤੋਂ ਸਿੱਖਣ ਦੇ ਲਈ ਕਿਸੇ ਕੇਂਦਰੀ ਥਾਂ ਤੇ ਵਿਦਿਆਰਥੀਆਂ ਨੂੰ ਇਕੱਠੇ ਕਰਨ ਦਾ ਸੰਕਲਪ ਮੌਜੂਦ ਰਿਹਾ ਹੈ। ਪ੍ਰਾਚੀਨ ਸਕੂਲਾਂ ਵਿੱਚ ਪ੍ਰਾਚੀਨ ਯੂਨਾਨ (ਅਕੈਡਮੀ ), ਪ੍ਰਾਚੀਨ ਰੋਮ, ਪ੍ਰਾਚੀਨ ਭਾਰਤ (ਗੁਰੂਕੁਲ ) ਅਤੇ ਪ੍ਰਾਚੀਨ ਚੀਨ ਵਿੱਚ ਕਿਸੇ ਰੂਪ ਵਿੱਚ ਮੌਜੂਦ ਸਨ। ਬਿਜ਼ੰਤੀਨੀ ਸਾਮਰਾਜ ਵਿੱਚ ਪ੍ਰਾਇਮਰੀ ਪੱਧਰ 'ਤੇ ਇਕ ਸਕੂਲ ਵਿਵਸਥਾ ਸਥਾਪਤ ਸੀ। ਪਰੰਪਰਾਗਤ ਤੌਰ ਤੇ, ਪ੍ਰਾਇਮਰੀ ਸਿੱਖਿਆ ਪ੍ਰਣਾਲੀ ਦੀ ਸਥਾਪਨਾ 425 ਈ ਵਿੱਚ ਸ਼ੁਰੂ ਹੋਈ ਸੀ ਅਤੇ "... ਮਿਲਟਰੀ ਕਰਮਚਾਰੀਆਂ ਵਿੱਚ ਘੱਟੋ ਘੱਟ ਇੱਕ ਮੁੱਢਲੀ ਸਿੱਖਿਆ ਜਰੂਰ ਸੀ ..."<ref>{{cite book|title=Traditions & Encounters a Global Perspective on the Past|last=Bentley|first=Jerry H.|publisher=McGraw-Hil|year=2006|location=New York|page=331}}</ref>
 
==ਹਵਾਲੇ==