"ਨਸਲਕੁਸ਼ੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
(ਹਵਾਲੇ ਜੋੜੇ)
'''ਨਸਲਕੁਸ਼ੀ''' ਜਾਂ '''ਕੁਲ ਨਾਸ''' ਕਿਸੇ ਸਮੁੱਚੇ ਨਸਲੀ, ਜਾਤੀ, ਧਾਰਮਿਕ ਜਾਂ ਕੌਮੀ ਵਰਗ ਜਾਂ ਉਸ ਦੇ ਕਿਸੇ ਇੱਕ ਹਿੱਸੇ ਦੀ ਸਿਲਸਲੇਵਾਰ ਅਤੇ ਕ੍ਰਮਬੱਧ ਉਜਾੜੇ ਨੂੰ ਆਖਿਆ ਜਾਂਦਾ ਹੈ।<ref>See generally {{cite book |author=Funk, T. Marcus |title=Victims' Rights and Advocacy at the International Criminal Court |publisher=Oxford University Press |location=Oxford, England |year=2010 |isbn=0-19-973747-9 |page=[http://www.oup.com/us/catalog/general/subject/Law/PublicInternationalLaw/InternationalCriminalandHumanita/?view=usa&ci=9780199737475]}}</ref> ਨਸਲਕੁਸ਼ੀ ਕਹੇ ਜਾਣ ਵਾਸਤੇ ਕਿੰਨਾ ਕੁ ਹਿੱਸਾ ਚੋਖਾ ਹੁੰਦਾ ਹੈ, ਬਾਰੇ ਬਹਿਸ ਅਜੇ ਵੀ ਕਨੂੰਨੀ ਵਿਦਵਾਨਾਂ ਵਿਚਕਾਰ ਜਾਰੀ ਹੈ।<ref name="What is Genocide">[http://efchr.mcgill.ca/WhatIsGenocide_en.php?menu=2 What is Genocide?] McGill Faculty of Law ([[McGill University]])</ref><ref>Adrian Gallagher, [http://www.palgrave.com/products/title.aspx?pid=638396 Genocide and Its Threat to Contemporary International Order] (Palgrave, 2013), ch. 2: "Words Matter: Genocide and the Definitional Debate"</ref> ਭਾਵੇਂ ਨਸਲਕੁਸ਼ੀ ਦੀ ਪੂਰੀ-ਪੂਰੀ ਪਰਿਭਾਸ਼ਾ ਨਸਲਕੁਸ਼ੀ ਸ਼ਗਿਰਦਾਂ ਮੁਤਾਬਕ ਬਦਲਦੀ ਰਹਿੰਦੀ ਹੈ ਪਰ 1948 ਦੇ ਸੰਯੁਕਤ ਰਾਸ਼ਟਰ ਦੇ [[ਨਸਲਕੁਸ਼ੀ ਦੇ ਜੁਰਮ ਦੀ ਰੋਕ ਅਤੇ ਸਜ਼ਾ ਉੱਤੇ ਇਕਰਾਰਨਾਮਾ]] (ਸੀ.ਪੀ.ਪੀ.ਸੀ.ਜੀ.) ਵਿੱਚ ਇੱਕ ਕਨੂੰਨੀ ਪਰਿਭਾਸ਼ਾ ਮਿਲਦੀ ਹੈ। ਇਸ ਇਕਰਾਰਨਾਮਾ ਦੀ ਧਾਰਾ 2 ਵਿੱਚ ਨਸਲਕੁਸ਼ੀ ਦੀ ਪਰਿਭਾਸ਼ਾ "ਕਿਸੇ ਕੌਮੀ, ਜਾਤੀ, ਨਸਲੀ ਜਾਂ ਧਾਰਮਿਕ ਵਰਗ ਦੇ ਸਾਰੇ ਲੋਕਾਂ ਜਾਂ ਉਹਨਾਂ ਦੇ ਕਿਸੇ ਹਿੱਸੇ ਨੂੰ ਤਬਾਹ ਕਰਨ ਦੀ ਨੀਅਤ ਨਾਲ਼ ਕੀਤਾ ਇਹਨਾਂ ਵਿੱਚੋਂ ਕੋਈ ਵੀ ਕਾਰਜ ਹੈ"(1948 ਦੀ ਕਨਵੈਨਸ਼ਨ ਵਿਚ ਨਸਲਕੁਸ਼ੀ ਦੀ ਪਰਿਭਾਸ਼ਾ ਵਿਚ ਇਹ ਹਵਾਲਾ ਸ਼ਾਮਲ ਕੀਤਾ ਗਿਆ: ‘ਇਕ ਨਾਗਰਿਕ, ਨਸਲ, ਨਸਲੀ ਜਾਂ ਧਾਰਮਿਕ ਗਰੁੱਪ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿਚ ਤਬਾਹ ਕਰਨ ਦੀ ਇੱਛਾ ਨਾਲ ਕੀਤਾ ਗਿਆ ਕਾਰਜ’)<ref name=":0" /> ਜਿਵੇਂ ਕਿ: ਉਸ ਸਮੂਹ ਦੇ ਜੀਆਂ ਨੂੰ ਮਾਰਨਾ; ਉਸ ਸਮੂਹ ਦੇ ਜੀਆਂ ਨੂੰ ਸਰੀਰਕ ਜਾਂ ਮਾਨਸਿਕ ਦੁੱਖ ਦੇਣਾ; ਉਸ ਸਮੂਹ ਦੀ ਸਮੁੱਚੀ ਜਾਂ ਅੰਸ਼ਕ ਤਬਾਹੀ ਦੇ ਇਰਾਦੇ ਨਾਲ਼ ਜਾਣ-ਬੁੱਝ ਕੇ ਉਸ ਸਮੂਹ ਉੱਤੇ ਜਿਊਣ ਦੀਆਂ ਸ਼ਰਤਾਂ ਥੋਪਣੀਆਂ; ਉਸ ਸਮੂਹ ਵਿੱਚ ਨਵੇਂ ਜਨਮ ਹੋਣ ਤੋਂ ਰੋਕਣ ਲਈ ਉਪਾਅ ਮੜ੍ਹਨੇ; [ਅਤੇ] ਧੱਕੇ ਨਾਲ਼ ਇਸ ਸਮੂਹ ਦੇ ਬੱਚਿਆਂ ਨੂੰ ਕਿਸੇ ਹੋਰ ਸਮੂਹ ਨੂੰ ਦੇਣਾ।"<ref name="CPPCG">Office of the High Commissioner for Human Rights. ''[http://www.unhchr.ch/html/menu3/b/p_genoci.htm Convention on the Prevention and Punishment of the Crime of Genocide]'' <!--Retrieved 2008-10-22-->{{Wayback|df=yes|url=http://www.unhchr.ch/html/menu3/b/p_genoci.htm|date=20080502140534|bot=DASHBot}}</ref>
 
== ਨਸਲਕੁਸ਼ੀ ਸ਼ਬਦ ==
ਸ਼ਬਦ ‘ਜੈਨੋਸਾਈਡ’ ਗਰੀਕ ਸ਼ਬਦ ‘ਜੈਨੋਸ’ (ਜਿਸ ਦਾ ਮਤਲਬ ਕਬੀਲਾ ਜਾਂ ਨਸਲ ਹੈ) ਤੇ ਲਾਤੀਨੀ ਸ਼ਬਦ ‘ਸਾਈਡ’ (ਜਿਸ ਦਾ ਮਤਲਬ ਕਤਲ ਹੈ) ਨੂੰ ਮਿਲਾ ਕੇ ਬਣਿਆ ਹੈ।ਇਹ ਸ਼ਬਦ ਰਫੈਲ ਲੈਮਕਿਨ ਨੇ 1943-44 ਦੇ ਲਾਗੇ ਵੱਡੇ ਕਤਲੇਆਮ ਵਾਸਤੇ ਵਰਤਿਆ। ਰਫੈਲ ਲੈਮਕਿਨ ਪੋਲੈਂਡ ਦਾ ਯਹੂਦੀ ਵਸਨੀਕ ਸੀ<sup>।</sup><ref name=":0">{{Cite web|url=https://www.punjabitribuneonline.com/2018/12/%e0%a8%b5%e0%a9%80%e0%a8%b9%e0%a8%b5%e0%a9%80%e0%a8%82-%e0%a8%b8%e0%a8%a6%e0%a9%80-%e0%a8%b5%e0%a8%bf%e0%a8%9a-%e0%a8%a8%e0%a8%b8%e0%a8%b2%e0%a8%95%e0%a9%81%e0%a8%b6%e0%a9%80-%e0%a8%a6%e0%a8%be/|title=ਵੀਹਵੀਂ ਸਦੀ ਵਿਚ ਨਸਲਕੁਸ਼ੀ ਦਾ ਇਤਿਹਾਸ|last=ਪ੍ਰੀਤਮ ਸਿੰਘ (ਪ੍ਰੋ.)|first=|date=2018-12-23|website=Tribune Punjabi|publisher=|language=hi-IN|access-date=2018-12-25}}</ref>
 
==ਹਵਾਲੇ==