ਕ੍ਰੈਡਿਟ ਕਾਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[File:Credit-cards.jpg|thumb|right|250px|ਕ੍ਰੈਡਿਟ ਕਾਰਡ]]
[[File:CCardBack.svg|thumb|right|225px|ਕ੍ਰੈਡਿਟ ਕਾਰਡ ਦਾ ਪਿਛਲਾ ਪਾਸਾ]]
'''ਕ੍ਰੈਡਿਟ ਕਾਰਡ''' ਜਾਂ ਕਰੇਡਿਟ ਕਾਰਡ ਜਾਂ ਉਧਾਰ ਕਾਰਡ ਇੱਕ ਛੋਟਾ ਪਲਾਸਟਿਕ ਕਾਰਡ ਹੈ, ਜੋ ਇੱਕ ਵਿਸ਼ਿਸ਼ਠ ਭੁਗਤਾਨ ਪ੍ਰਣਾਲੀ ਦੇ ਉਪਯੋਗਕਰਤਾਵਾਂ ਨੂੰ ਜਾਰੀ ਕੀਤੇ ਜਾਂਦੇ ਹੈ। ਇਸ ਕਾਰਡ ਦੇ ਦੁਆਰਾ ਧਾਰਕ ਇਸ ਵਾਦੇ ਦੇ ਨਾਲ ਵਸਤੁ ਅਤੇ ਸੇਵਾਵਾਂ ਖਰੀਦ ਸਕਦੇ ਹਨ ਕਿ, ਬਾਅਦ ਵਿੱਚ ਉਹ ਇਸ ਵਸਤਾਂ ਅਤੇ ਸੇਵਾਵਾਂ ਦਾ ਭੁਗਤਾਨ ਕਰੇਗਾ ਕਾਰਡ ਦਾ ਜਾਰੀਕਰਤਾ, ਕਾਰਡ ਦੇ ਦੁਆਰਾ ਖਪਤਕਾਰ ਨੂੰ ਉਧਾਰ ਦੀ ਸੀਮਾ ਦਿੰਦਾ ਹੈ ਜਿਸਦੇ ਅੰਤਰਗਤ ਇੱਕ ਉਪਯੋਗਕਰਤਾ ਖਰੀਦੀ ਹੋਈ ਵਸਤਾਂ ਦੇ ਭੁਗਤਾਨ ਲਈ ਪੈਸੇ ਪ੍ਰਾਪਤ ਕਰ ਸਕਦਾ ਹੈ, ਅਤੇ ਨਕਦ ਵੀ ਕੱਢ ਸਕਦਾ ਹੈ।<ref>{{cite book| last = Schneider| first = Gary| title = Electronic Commerce| publisher = Course Technology| location = Cambridge| year = 2010| isbn = 0-538-46924-2| page=497}}</ref>
==ਕ੍ਰੈਡਿਟ ਸਕੋਰ==
ਤੁਹਾਡਾ ਕ੍ਰੈਡਿਟ ਸਕੋਰ ਖਰਾਬ ਕਰਨ ਦੇ ਲਈ ਲੋਨ ਤੋਂ ਇਲਾਵਾ [[ਟੈਲੀਫੋਨ ਬਿਲ]] ਅਤੇ ਕ੍ਰੈਡਿਟ ਕਾਰਡ ਦੇ ਭੁਗਤਾਨ ਵਿੱਚ ਕੀਤੀ ਗਈ ਅਣਗਹਿਲੀ ਹੀ ਕਾਫੀ ਹੈ। ਅਜਿਹੇ ਵਿੱਚ ਆਪਣੀਆਂ ਛੋਟੀਆਂ-ਛੋਟੀਆਂ ਆਦਤਾਂ ਨੂੰ ਬਦਲ ਕੇ ਤੁਸੀਂ ਆਪਣੀ ਅਚਾਨਕ ਅਤੇ ਯੋਜਨਾਬੱਧ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ। ਕ੍ਰੈਡਿਟ ਸੂਚਨਾਵਾਂ ਰੱਖਣ ਵਾਲੀਆਂ ਏਜੰਸੀਆਂ ਬੈਂਕਿੰਗ ਇੰਡਸਟ੍ਰੀਜ਼ ਦੇ ਨਾਲ-ਨਾਲ ਟੈਲੀਕਾਮ ਇੰਡਸਟ੍ਰੀ ਅਤੇ [[ਬੀਮਾ ਕੰਪਨੀਆਂ]] ਨੂੰ ਵੀ ਤੇਜ਼ੀ ਨਾਲ ਆਪਣੇ ਨਾਲ ਜੋੜਨ ਦੀ ਪ੍ਰਕਿਰਿਆ ਵਿੱਚ ਹਨ। ਯਾਨੀ ਕਿ ਕੁਝ ਸਮੇਂ 'ਚ ਤੁਹਾਡਾ ਬੀਮਾ ਪ੍ਰੀਮੀਅਮ ਦੇਣ ਦਾ ਰਿਕਾਰਡ ਵੀ ਕ੍ਰੈਡਿਟ ਸਕੋਰ ਵਿੱਚ ਅਹਿਮ ਹੋ ਜਾਵੇਗਾ। ਇਸ ਤਰ੍ਹਾਂ ਟੈਲੀਕਾਮ ਕੰਪਨੀਆਂ ਵੀ ਪੋਸਟਪੇਡ ਗਾਹਕਾਂ ਦੀ ਕ੍ਰੈਡਿਟ ਲਿਮਿਟ ਤੈਅ ਕਰਨ ਵਿੱਚ ਕ੍ਰੈਡਿਟ ਸਕੋਰ ਦਾ ਸਹਾਰਾ ਲੈ ਰਹੀਆਂ ਹਨ। ਬੈਂਕ ਕਿਸੇ ਵੀ ਗਾਹਕ ਦੇ ਕਰਜ਼ੇ ਦੀ ਬੇਨਤੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸ ਦਾ ਕ੍ਰੈਡਿਟ ਸਟੋਰ ਜ਼ਰੂਰ ਦੇਖਦਾ ਹੈ। ਜੇਕਰ ਉਸ ਦਾ ਕਰਜ਼ ਚੁਕਾਉਣ ਦਾ ਰਿਕਾਰਡ ਚੰਗਾ ਹੈ, ਤਾਂ ਉਸ ਨੁੰ ਕਰਜ਼ ਦੇਣਾ ਬੈਂਕ ਦੇ ਲਈ ਸੌਖਾ ਹੋ ਜਾਂਦਾ ਹੈ। ਕੰਪਨੀਆਂ ਦੀ ਕੋਸ਼ਿਸ਼ ਹੁਣ ਸਾਰੇ ਤਰ੍ਹਾਂ ਦੇ ਟੈਲੀਫੋਨ ਗਾਹਕਾਂ ਦਾ ਰਿਕਾਰਡ ਕ੍ਰੈਡਿਟ ਬਿਊਰੋ ਵਿੱਚ ਲਿਆਉਣ ਦੀ ਯੋਜਨਾ ਹੈ। ਅਜਿਹੇ ਵਿੱਚ ਉਪਭੋਗਤਾ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਆਪਣਾ ਕ੍ਰੈਡਿਟ ਰਿਕਾਰਡ ਸ਼ੁਰੂ ਤੋਂ ਹੀ ਬਿਹਤਰ ਰੱਖੇ। ਜੇਕਰ ਉਸ ਦਾ ਰਿਕਾਰਡ ਖਰਾਬ ਹੋ ਜਾਂਦਾ ਹੈ ਤਾਂ ਉਹ ਸਲਾਹਕਾਰ ਕੰਪਨੀਆਂ ਦੇ ਨਾਲ ਮਿਲ ਕੇ ਆਪਣੇ ਰਿਕਾਰਡ ਨੂੰ ਬਿਹਤਰ ਬਣਾਵੇ। ਜ਼ਿਆਦਾਦਰ ਕ੍ਰੈਡਿਟ ਕਾਰਡ ਗਾਹਕਾਂ ਦੇ ਸਾਹਮਣੇ ਸੈਟਲਮੈਂਟ ਨਾਲ ਸਬੰਧਤ ਸਮੱਸਿਆ ਆਉਂਦੀ ਹੈ। ਉਹ ਪਹਿਲੇ ਤਾਂ ਆਪਣੇ ਬਿਲ ਦੀ ਅਦਾਇਗੀ ਨਹੀਂ ਕਰਦੇ ਹਨ, ਬਾਅਦ ਵਿੱਚ ਬੈਂਕ ਨੂੰ ਕੁਝ ਰਕਮ ਦੇ ਕੇ ਸੈਟਲਮੈਂਟ ਕਰ ਲੈਂਦੇ ਹਨ ਪਰ ਅਜਿਹਾ ਕਰਨਾ ਉਨ੍ਹਾਂ ਦੀ ਗ਼ਲਤੀ ਹੈ। ਸੈਟਲਮੈਂਟ ਨਾਲ ਉਨ੍ਹਾਂ ਦਾ ਰਿਕਾਰਡ ਨਹੀਂ ਸੁਧਰਦਾ ਹੈ। ਅਜਿਹੇ ਵਿੱਚ ਸੈਟਲਮੈਂਟ ਦੀ ਜਗ੍ਹਾ ਤੁਸੀਂ ਆਪਣੇ ਬੈਂਕ ਨੂੰ ਪੂਰਾ ਭੁਗਤਾਨ ਕਰੋ।