"10 (ਸੰਖਿਆ)" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
Bot: Archiving referenced URLs
("{{Infobox number | number = 10 | numeral = decimal | divisor = 1, 2, 5, 10 | roman unicode = X, x | greek prefix = wikt:deca-..." ਨਾਲ਼ ਸਫ਼ਾ ਬਣਾਇਆ)
 
ਛੋ (Bot: Archiving referenced URLs)
 
==ਗਣਿਤ==
* ਦਸ ਇਕ ਭਾਜ ਸੰਖਿਆ ਹੈ ਜਿਸ ਦੇ 4 ਭਾਜਕ ਹਨ ਜਿਹਨਾਂ ਵਿੱਚ {{num|1}}, {{num|2}} ਅਤੇ {{num|5}} ਖਾਸ ਭਾਜਕ ਹਨ।<ref>{{Cite web|url=https://oeis.org/A005278|title=Sloane's A005278 : Noncototients|last=|first=|date=|website=The On-Line Encyclopedia of Integer Sequences|publisher=OEIS Foundation|access-date=2016-06-01| archiveurl = http://web.archive.org/web/20181226080835/https://oeis.org/A005278 | archivedate = 26 December 2018 }}</ref>
*ਦਸ ਦੀ ਸੰਖਿਆ ਸਭ ਤੋਂ ਛੋਟੀ [[ਸੈਮੀ ਅਭਾਜ]] ਸੰਖਿਆ ਹੈ ਜਿਵੇਂ (10 = 2 + 3 + 5 = 2 . 5)
* ਇਹ ਸੰਖਿਆ ਪਹਿਲੇ ਤਿੰਨ ਅਭਾਜ ਸੰਖਿਆਵਾਂ ਦਾ ਜੋੜ ਹੈ। ਇਹ ਸੰਖਿਆ ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਵੀ ਜੋੜ ਹੈ ਜਿਵੇਂ (1 + 2 + 3 + 4)। ਪਹਿਲੀਆਂ ਦੋ ਟਾਂਕ ਸੰਖਿਆ ਦੇ ਵਰਗ ਦਾ ਜੋੜ ਵੀ ਦਸ ਹੀ ਹੁੰਦਾ ਹੈ ਜਿਵੇਂ 1<sup>2</sup>+3<sup>2</sup>। ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਫੈਕਟੋਰੀਅਲ ਜਾਂ ਕ੍ਰਮਗੁਣਕ ਹੁੰਦਾ ਹੈ ਜਿਵੇਂ (0! + 1! + 2! + 3!).
* ਦਸ ਭੁਜਾਵਾਂ ਦੀ ਅਕ੍ਰਿਤਰੀ ਨੂੰ ਡੈਕਾਗਨ ਕਹਿੰਦੇ ਹਨ ਅਤੇ ਇਸ ਅੰਕ ਨੁੰ ਡੈਕਾਗਨ ਸੰਖਿਆ।<ref>{{Cite web|url=https://oeis.org/A001107|title=Sloane's A001107 : 10-gonal (or decagonal) numbers|last=|first=|date=|website=The On-Line Encyclopedia of Integer Sequences|publisher=OEIS Foundation|access-date=2016-06-01| archiveurl = http://web.archive.org/web/20181226080837/https://oeis.org/A001107 | archivedate = 26 December 2018 }}</ref>
 
*ਇਸ ਨੂੰ [[ਤ੍ਰਿਭੁਜ ਅੰਕ]], [[ਕੇਂਦਰੀ ਤ੍ਰਿਭੁਜ ਅੰਕ]] ਅਤੇ [[ਚਤਰਫਲਕ ਅੰਕ]] ਵੀ ਕਿਹਾ ਜਾਂਦਾ ਹੈ।<ref>{{Cite web|url=https://oeis.org/A005448|title=Sloane's A005448 : Centered triangular numbers|last=|first=|date=|website=The On-Line Encyclopedia of Integer Sequences|publisher=OEIS Foundation|access-date=2016-06-01| archiveurl = http://web.archive.org/web/20181226080836/https://oeis.org/A005448 | archivedate = 26 December 2018 }}</ref>
* ਦਸ ਦੇ ਫੈਕਟੋਰੀਅਲ ਸੈਕਿੰਡ (10!=3,628,800) ਨੂੰ 6 ਹਫ਼ਤੇ ਦੇ ਬਰਾਬਰ ਮੰਨਿਆ ਜਾਂਦਾ ਹੈ weeks.
* ਦਸ ਦਾ ਰੋਮਨ ਅੰਕ [[X]] ਹੈ।
11

edits