ਮਾਨਸਾ ਜ਼ਿਲ੍ਹਾ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹੋਰ ਦੇਖੋ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 62:
| footnotes =
}}
[[File:Bus stand, Mansa, Punjab.jpg|thumb|ਮਾਨਸਾ ਦਾ ਬੱਸ ਅੱਡਾਸਟੈਂਡ ਦੀ ਪੁਰਾਣੀ ਤਸਵੀਰ ।|alt=|none|219x219px]]
'''ਮਾਨਸਾ ਜ਼ਿਲ੍ਹਾ''' [[ਪੰਜਾਬ, ਭਾਰਤ]] ਦਾ ਇੱਕ [[ਜ਼ਿਲ੍ਹਾ]] ਹੈ। ਮਾਨਸਾ ਜ਼ਿਲ੍ਹਾ [[ਬਠਿੰਡਾ]], [[ਸੰਗਰੂਰ]], [[ਰਤੀਆ]], [[ਸਿਰਸਾ]] (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿਚ [[ਬਠਿੰਡਾ ਜ਼ਿਲ੍ਹਾ]] ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ [[ਬੁਢਲਾਡਾ]] ਤੇ [[ਸਰਦੂਲਗੜ੍ਹ]] ਉੱਪ-ਬਲਾਕ ਹੋਂਦ ਵਿਚ ਆਏ। ਜ਼ਿਲ੍ਹੇ ਦੇ ਮੁੱਖ ਸ਼ਹਿਰ [[ਮਾਨਸਾ]], [[ਬੁਢਲਾਡਾ]], [[ਭੀਖੀ]], [[ਬਰੇਟਾ]], [[ਸਰਦੂਲਗੜ੍ਹ]], [[ਬੋਹਾ]] ਅਤੇ [[ਝੁਨੀਰ]] ਹਨ ਅਤੇ ਜ਼ਿਲ੍ਹੇ ਦੇ ਕੁੱਲ '''249 ਪਿੰਡ''' ਹਨ। 1992 ਵਿਚ ਤਤਕਾਲੀ ਮੁੱਖ ਮੰਤਰੀ [[ਬੇਅੰਤ ਸਿੰਘ (ਮੁੱਖ ਮੰਤਰੀ)|ਬੇਅੰਤ ਸਿੰਘ]] ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।
 
ਲਾਈਨ 74:
ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਨੇ ਲੰਬਾ ਸਮਾਂ ਲੋਕ-ਪੱਖੀ ਸੰਘਰਸ਼ਾਂ ਵਿੱਚ ਬਿਤਾਇਆ ਹੈ। ਪਹਿਲਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲਗਾਤਾਰ ਲੜਨਾ ਪਿਆ ਤੇ ਫਿਰ [[ਮੁਜਾਰਿਆਂ]] ਨੂੰ ਆਪਣੇ ਹੱਕ ਲੈਣ ਲਈ [[ਰਜਵਾੜਾਸ਼ਾਹੀ]] ਖ਼ਿਲਾਫ਼ ਜੂਝਣਾ ਪਿਆ। [[ਨਕਸਲੀ ਲਹਿਰ]] ਦੌਰਾਨ ਵੀ ਲੋਕਾਂ ਦਾ ਵਿਕਾਸ ਵੱਲ ਧਿਆਨ ਨਹੀਂ ਗਿਆ। ਮਾਨਸਾ ਜ਼ਿਲ੍ਹੇ ਨੂੰ ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪ੍ਰਭਾਵਤ ਹੋ ਕੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਬਹੁਤ ਕੁਝ ਲਿਖਿਆ ਹੈ। ਪ੍ਰਸਿੱਧ ਨਾਟਕਕਾਰ [[ਹਰਚਰਨ ਸਿੰਘ]] ਦਾ ਲਿਖਿਆ ਨਾਟਕ ‘[[ਰੱਤਾ ਸਾਲੂ]]’ ਵੀ ਮਾਨਸਾ ਇਲਾਕੇ ਵਿਚ ਚੱਲੀ [[ਮੁਜ਼ਾਰਾ ਲਹਿਰ]] ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਹੈ। ਇਸ ਸ਼ਹਿਰ ਨੇ ਪੰਜਾਬ ਵਿੱਚ ਸਭ ਤੋਂ ਵੱਧ ਲਿਖਾਰੀ, ਨਾਟਕਕਾਰ, ਪੱਤਰਕਾਰ, ਕਲਾਕਾਰ, ਕਵੀ ਅਤੇ ਬੁੱਧੀਜੀਵੀ ਪੈਦਾ ਕੀਤੇ ਹਨ।
==ਸਿੱਖਿਆ ਖੇਤਰ==
ਜ਼ਿਲ੍ਹੇ ਵਿਚ ਸਿੱਖਿਆ ਲਈ [[ਸਰਕਾਰੀ ਨਹਿਰੂ ਮੈਮੋਰੀਅਲ ਕਾਲਜ]] ਹੈ, ਜੋ ਕਿ [[ਪੰਜਾਬੀ ਯੂਨੀਵਰਸਿਟੀ]], [[ਪਟਿਆਲਾ]] ਅਧੀਨ ਆਉਂਦਾ ਹੈ। ਦੋ ਕਾਲਜ ਕੁੜੀਆਂ ਲਈ ਹਨ। ਇਸ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਸਕੂਲ ਹਨ।ਹਨ।ਮਾਤਾ ਸੁੰਦਰੀ ਗਰ੍ਲ੍ਸ ਯੂਨੀਵਰਸਿਟੀ ਮਾਨਸਾ ਨਵੀ ਕਚਹਿਰੀ ਰੋਡ ਦੇ ਸਦੀਥ ਹੈ।
 
==ਧਰਮ==