ਪਟਿਆਲਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਕੀਤਾ
#1lib1ref
ਲਾਈਨ 1:
{{ਬੇ-ਹਵਾਲਾ}}
 
[[Image:Punjab district map.png|thumb|right|250px|ਪੰਜਾਬ ਰਾਜ ਦੇ ਜਿਲੇ]]
 
'''ਪਟਿਆਲਾ ਜ਼ਿਲਾ''' ਭਾਰਤੀ [[ਪੰਜਾਬ]] ਦੇ 22 [[ਜ਼ਿਲਾ|ਜ਼ਿਲਿਆਂ]] ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ [[ਬਾਬਾ ਆਲਾ ਸਿੰਘ]] ਨੇ ਕੀਤੀ।
==ਭੂਗੋਲਿਕ ਸਥਿਤੀ==
ਲਾਈਨ 9 ⟶ 8:
ਇਸ ਜ਼ਿਲ੍ਹੇ ਦੀ ਤਕਸੀਮ 3 ਭਾਗਾਂ ਵਿੱਚ ਕੀਤੀ ਗਈ ਹੈ: ਪਟਿਆਲਾ, ਰਾਜਪੁਰਾ ਤੇ ਨਾਭਾ, ਪਰ ਇਹਨਾਂ ਦੀ ਤਕਸੀਮ ਵੀ ਅੱਗੋਂ 5 [[ਤਹਿਸੀਲ|ਤਹਿਸੀਲਾਂ]] ਵਿੱਚ ਕੀਤੀ ਗਈ ਹੈ- ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਤਰਣ। ਇਸ ਵਿੱਚ ਅੱਗੋਂ 8 ਬਲਾਕ ਹਨ।
 
ਇਸ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੇ 9 ਹਲਕੇ ਸਥਿੱਤ ਹਨ: ਪਟਿਆਲਾ ਸ਼ਹਿਰੀ, ਪਟਿਆਲਾ ਪੇਂਡੂ, ਰਾਜਪੁਰਾ, ਨਾਭਾ, ਸਮਾਣਾ, ਘਨੌਰ, ਛੁਤਰਾਣਾ, ਸਨਔੌਰ ਤੇ ਪਤਰਣ।<ref name="ceo1">{{cite web|url=http://ceoharyana.nic.in/pdf/AC%20Distwise.pdf|title=District Wise Assembly Constituencies|publisher=Chief Electoral Officer, Haryana website|accessdate=28 March 2011|deadurl=yes|archiveurl=https://web.archive.org/web/20110721163531/http://ceoharyana.nic.in/pdf/AC%20Distwise.pdf|archivedate=21 July 2011|df=dmy-all}}</ref> ਇਹ ਸਾਰੇ [[ਪਟਿਆਲਾ ਲੋਕ ਸਭਾ ਹਲਕੇ]] ਦੇ ਹਿੱਸੇ ਹਨ।<ref name="eci1">{{cite web|url=http://eci.nic.in/eci_main/CurrentElections/CONSOLIDATED_ORDER%20_ECI%20.pdf|title=Delimitation of Parliamentary and Assembly Constituencies Order, 2008|publisher=The Election Commission of India|page=157}}</ref>
 
==ਜਨਸੰਖਿਆ==