ਮੰਗੂ ਰਾਮ ਮੁਗੋਵਾਲੀਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Mulkh Singh (ਗੱਲ-ਬਾਤ | ਯੋਗਦਾਨ) ਛੋ added Category:ਗ਼ਦਰ ਪਾਰਟੀ using HotCat |
Mulkh Singh (ਗੱਲ-ਬਾਤ | ਯੋਗਦਾਨ) ਛੋNo edit summary |
||
ਲਾਈਨ 23:
'''ਮੰਗੂ ਰਾਮ''' (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ '''ਬਾਬੂ ਮੰਗੂ ਰਾਮ ਚੌਧਰੀ''', [[ਗ਼ਦਰ ਪਾਰਟੀ]] ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। <ref>{{cite web|url=http://mulnivasiorganiser.bamcef.org/?p=331|title=Remembering Babu Mangu Ram Mugowalia}}</ref> ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, [[ਆਦਿ-ਧਰਮੀ|ਆਦਿ ਧਰਮ ਲਹਿਰ]] ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨਸਭਾ ਮੈਂਬਰ ਚੁਣਿਆ ਗਿਆ ਸੀ।<ref>{{cite book|title=Encyclopaedia of Dalits in India: Leaders|url=http://books.google.co.in/books?id=_DMUdof3ZQMC&pg=PA187&lpg=PA187&dq=mangu+ram+unionist+party&source=bl&ots=0zJLjYLQiy&sig=eO40fNIWeagsDidQ_kh0ad3FLfc&hl=en&sa=X&ei=H_gkVJC6CseA8QW56oHoBg&ved=0CCEQ6AEwAQ#v=onepage&q=mangu%20ram%20unionist%20party&f=false}}</ref>
==ਜ਼ਿੰਦਗੀ==
ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਦੇ ਨੇੜੇ, ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਅਤੇ ਮਾਤਾ ਅਤਰੀ ਦੇ ਘਰ ਹੋਇਆ। ਉਹ ਅਜੇ ਤਿੰਨ ਸਾਲ ਦੇ ਹੀ ਹੋਏ ਸਨ ਕਿ ਉਸ ਦੀ ਮਾਂ ਦੀ ਮੌਤ ਹੋ ਗਈ। ਪੜ੍ਹਾਈ ਦੀ ਸ਼ੁਰੁਆਤ ਪਿੰਡ ਵਿੱਚ ਹੀ ਇੱਕ ਸਾਧੂ ਕੋਲ ਕੀਤੀ ਅਤੇ 6 ਕੁ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਨਾਲ ਦੇਹਰਾਦੂਨ ਚਲਿਆ ਗਿਆ। ਉਥੇ ਮੰਗੂਰਾਮ ਪਿੰਡ ਚੂੜਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲੱਗ ਪਿਆ, ਪਰ ਇੱਕ ਸਾਲ ਬਾਅਦ ਵਾਪਸ ਪਿੰਡ ਆਕੇ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਿਆ।<ref>http://www.suhisaver.org/index.php?cate=2&&tipid=907</ref>1909 ਵਿੱਚ ਬਾਬੂ ਮੰਗੂ ਰਾਮ ਅਮਰੀਕਾ ਚਲੇ ਗਏ। ਇੱਥੇ ਉਨ੍ਹਾਂ ਨੇ ਕੁੱਝ ਸਾਲ ਪਿੰਡ ਦੇ ਹੀ ਜ਼ਿਮੀਂਦਾਰਾਂ ਕੋਲ ਖੇਤਾਂ ਵਿਚ ਹੀ ਕੰਮ ਕੀਤਾ ਪਰ ਇੱਥੇ ਵੀ ਜਾਤ ਆਧਾਰਿਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਅਤੇ ਹੋਰ ਆਗੂਆਂ ਦੇ ਸੰਪਰਕ ਵਿਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਗਦਰ ਲਹਿਰ ਵਲੋਂ ਇਕ ਖਾਸ ਮਿਸ਼ਨ ਉਲੀਕਿਆ ਗਿਆ ਜਿਸ ਵਿਚ ਆਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇਕ ਜਹਾਜ਼ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਕਾਰਜ ਦੀ ਜ਼ਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ ਪਰ ਇਸ ਦੀ ਖਬਰ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਇਸ ਦੀ ਜਾਸੂਸੀ ਸ਼ੁਰੂ ਕਰ ਦਿਤੀ ਗਈ। ਇਹ ਮਿਸ਼ਨ ਜੋ 1915 ਵਿਚ ਚੱਲਿਆ ਅਤੇ ਜਿਸ ਨੂੰ ਗਦਰ ਲਹਿਰ ਦੇ ਪੰਜ ਆਗੂ ਲੈ ਕੇ ਆ ਰਹੇ ਸਨ, ਬਰਤਾਨੀਆ ਸਰਕਾਰ ਨੇ ਸਮੁੰਦਰ ਵਿਚ ਤੋਪਾਂ ਨਾਲ ਉਡਾ ਦਿਤਾ। ਬਾਬੂ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸ ਤੋਂ ਬਾਅਦ ਫਿਲਪੀਨਜ਼, ਸ੍ਰੀਲੰਕਾ ਹੁੰਦੇ ਹੋਏ ਆਖਰ ਸੋਲਾਂ ਸਾਲ ਬਾਅਦ 1925 ਵਿਚ ਹਿੰਦੋਸਤਾਨ ਆਣ ਪਹੁੰਚੇ।<ref>{{Cite web|url=https://www.punjabitribuneonline.com/2019/01/%e0%a8%ac%e0%a8%be%e0%a8%ac%e0%a9%82-%e0%a8%ae%e0%a9%b0%e0%a8%97%e0%a9%82-%e0%a8%b0%e0%a8%be%e0%a8%ae-%e0%a8%ae%e0%a9%82%e0%a8%97%e0%a9%8b%e0%a8%b5%e0%a8%be%e0%a8%b2%e0%a9%80%e0%a8%86-%e0%a8%97/|title=ਬਾਬੂ ਮੰਗੂ ਰਾਮ ਮੂਗੋਵਾਲੀਆ: ਗਦਰ ਤੋਂ ਆਦਿ ਧਰਮ ਤੱਕ|last=ਕੁਲਦੀਪ ਚੰਦ|first=|date=2019-01-14|website=Tribune Punjabi|publisher=|language=hi-IN|access-date=2019-01-15}}</ref> ਇਸੇ ਸਮੇਂ ਸਾਨ ਫਰਾਂਸਿਸਕੋ ਵਿੱਚ ਗ਼ਦਰ ਲਹਿਰ ਸ਼ੁਰੂ ਹੋ ਗਈ ਸੀ। 1913 ਨੂੰ ਸਥਾਪਿਤ ਕੀਤੀ ਗ਼ਦਰ ਲਹਿਰ ਲਈ ਕੰਮ ਸ਼ੁਰੂ ਕਰ ਦਿੱਤਾ। 1925 ਦੇ ਅੰਤ ਵਿੱਚ ਉਨ੍ਹਾਂ ਨੇ ਪਿੰਡ ਵਿੱਚ ਆਦਿ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। 1926 ਨੂੰ ਇਸ ਸਕੂਲ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ। 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫ਼ਤਰ ਖੋਲ੍ਹਿਆ ਗਿਆ ਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ, ਜਿੱਥੇ ਉਹ 1940 ਤਕ ਰਹੇ।<ref name="ਬਾਬੂ ਮੰਗੂ ਰਾਮ">{{cite web | url=http://punjabitribuneonline.com/2016/04/%E0%A8%A6%E0%A8%B2%E0%A8%BF%E0%A8%A4-%E0%A8%97%E0%A8%BC%E0%A8%A6%E0%A8%B0%E0%A9%80-%E0%A8%86%E0%A8%97%E0%A9%82-%E0%A8%AC%E0%A8%BE%E0%A8%AC%E0%A9%82-%E0%A8%AE%E0%A9%B0%E0%A8%97%E0%A9%82-%E0%A8%B0/ | title=ਦਲਿਤ ਗ਼ਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ | publisher=ਪੰਜਾਬੀ ਟ੍ਰਿਬਿਊਨ | date=April - 26 - 2016 | accessdate=2 ਮਈ 2016 | author=ਕੁਲਦੀਪ ਚੰਦ}}</ref>
==ਅੰਤਿਮ ਸਮਾਂ==
|