16 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਰਾਸ਼ਟਰੀ ਦਿਵਸ, ਜਨਮ ਦਿਨ ਤੇ ਦਿਹਾਂਤ ਸੰਬੰਧੀ ਵਾਧਾ ਕੀਤਾ।
ਨਵੇਂ ਲਿੰਕ ਦਿੱਤੇ ਤੇ ਸ਼ਾਬਦਿਕ-ਸੋਧ ਕੀਤੀ!
ਲਾਈਨ 1:
{{ਜਨਵਰੀ ਕਲੰਡਰ|float=right}}
 
'''16 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 16ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 349(ਲੀਪ ਸਾਲ ਵਿੱਚ 350) ਦਿਨ ਬਾਕੀ ਹੁੰਦੇ ਹਨ। ਅੱਜ [[ਬੁੱਧਵਾਰ]] ਹੈ ਅਤੇ [[ਨਾਨਕਸ਼ਾਹੀ ਜੰਤਰੀ|ਨਾਨਕਸ਼ਾਹੀ ਕੈਲੰਡਰ]] ਮੁਤਾਬਕ ਅੱਜ [[3 ਮਾਘ|'3 ਮਾਘ']] ਹੈ।
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਰਾਸ਼ਟਰੀ ਧਾਰਮਿਕ ਆਜ਼ਾਦੀ ਦਿਵਸ - [[ਅਮਰੀਕਾ]]
ਲਾਈਨ 15:
* [[1767]] – [[ਸਿੱਖਾਂ]] ਦੀ ਜਹਾਨ ਖ਼ਾਨ ਨਾਲ ਜੰਗ ਹੋਈ।
* [[1872]] – [[ਸਾਕਾ ਮਾਲੇਰਕੋਟਲਾ]] ਹੋਇਅਾ, ਜਿਸ 'ਚ ਅੰਗਰੇਜ਼ਾਂ ਨੇ [[ਮਲੇਰਕੋਟਲਾ]] ਵਿੱਚ 49 ਕੂਕੇ ਤੋਪਾਂ ਨਾਲ਼ ਉਡਾ ਕੇ ਸ਼ਹੀਦ ਕੀਤੇ।
*[[1793]] – [[ਫ਼ਰਾਂਸ]] ਦੇ 'ਲੂਈਸ ਪੰਦਰਵੇਂ-XV' ਨੂੰ ਮੌਤ ਦੀ ਸਜ਼ਾ ਦਿੱਤੀ ਗਈ।
* [[1889]] – [[ਆਸਟਰੇਲੀਆ]] ਦੇ ਸਭ ਤੋਂ ਵੱਧ ਗ਼ਰਮ ਦਿਨ ਦਾ 53 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
* [[1913]] – [[ਸ਼ਰੀਨਿਵਾਸ ਰਾਮਾਨੁਜਨ ਆਇੰਗਰ]] ਨੇ [[ਕੈਂਬਰਿਜ ਯੂਨੀਵਰਸਿਟੀ]] ਦੇ ਹਿਸਾਬਦਾਨ 'ਜੀ.ਐੱਚ. ਹਾਰਡੀ' ਨੂੰ ਚਿੱਠੀ ਲਿਖੀ।
ਲਾਈਨ 44:
* [[1954]] – ਰੂਸੀ/ਸੋਵੀਅਤ ਲੇਖਕ [[ਮਿਖ਼ਾਇਲ ਪ੍ਰਿਸ਼ਵਿਨ]] ਦਾ ਦਿਹਾਂਤ।
* [[1966]] – ਭਾਰਤ ਦੀ ਆਜ਼ਾਦੀ ਦੇ ਸਿੱਖ ਆਗੂ [[ਊਧਮ ਸਿੰਘ ਨਾਗੋਕੇ]] ਦਾ ਦਿਹਾਂਤ।
* [[1985]] – ੳੁਰਦੂਅਤੇ[[ਉਰਦੂ ਭਾਸ਼ਾ|ੳੁਰਦੂ]] ਅਤੇ [[ਪੰਜਾਬੀ]] ਦੇ ਸ਼ਾਇਰ [[ਮੁਰਜਿਮ ਦਸੂਹੀ]] ਦਾ ਦਿਹਾਂਤ।
* [[1985]] – [[ਹਿੰਦੀ]] ਦੇ ਪ੍ਰਸਿੱਧ ਨਾਵਲਕਾਰ [[ਗੁਲਸ਼ਨ ਨੰਦਾ]] ਦਾ ਦਿਹਾਂਤ।
* [[2000]] – ਭਾਰਤ ਦੇ ਡਿਪਲੋਮੈਟ ਅਤੇ ਸਟ੍ਰੈਟੇਜਿਕ ਸਟੱਡੀਜ਼ ਦੇ ਮਾਹਿਰ [[ਤਰਿਲੋਕੀ ਨਾਥ ਕੌਲ]] ਦਾ ਦਿਹਾਂਤ।