ਫ਼ਿਓਦਰ ਤਿਊਤਚੇਵ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋNo edit summary
ਲਾਈਨ 25:
| ਟੀਕਾ-ਟਿੱਪਣੀ =
}}
'''ਫ਼ਿਓਦਰ ਇਵਾਨੋਵਿੱਚ ਤਿਯੂਤਚੇਵ''' (ਰੂਸੀ: Фёдор Ива́нович Тю́тчев; 5 ਦਸੰਬਰ 1803 - 27 ਜੁਲਾਈ 1873) ਰੂਸ ਦੇ ਆਖਰੀ ਤਿੰਨ ਰੁਮਾਂਟਿਕ ਸ਼ਾਇਰਾਂ ਵਿੱਚੋਂ ਆਖਰੀ ਸੀ। ਪਹਿਲੇ ਦੋ ਸਨ: [[ਅਲੈਗਜ਼ੈਂਡਰ ਪੁਸ਼ਕਿਨ|ਪੁਸ਼ਕਿਨ]] ਅਤੇ [[ਮਿਖੇਲ ਲਰਮਨਤੋਵ]]।<ref>Nikolayev, A.A. , 'Zagaka "K.B."', Neva, 1988, No. 2, pp. 190-196</ref>
 
==ਜੀਵਨ==
ਫ਼ਿਓਦਰ ਤਿਯੂਤਚੇਵ ਦਾ ਜਨਮ ਬਰਿਆਂਸਕ ਕੋਲ ਓਵਸਤੁਗ ਵਿੱਚ ਇੱਕ ਕੁਲੀਨ ਪਰਿਵਾਰ ਵਿੱਚ ਹੋਇਆ। ਉਸ ਦੇ ਬਚਪਨ ਦੇ ਬਹੁਤੇ ਸਾਲ [[ਮਾਸਕੋ]] ਵਿੱਚ ਬੀਤੇ। ਉਥੇ ਉਸਨੇ ਤੇਰਾਂ ਸਾਲ ਦੀ ਉਮਰ ਵਿੱਚ ਪ੍ਰੋਫੈਸਰ '''ਮੇਰਜ਼ੀਆਕੋਵ''' ਦੇ ਸਾਹਿਤਕ ਦਾਇਰੇ ਵਿੱਚ ਸ਼ਾਮਲ ਹੋ ਗਿਆ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਰੂਸੀ ਲੇਖਕ]]
[[ਸ਼੍ਰੇਣੀ:ਰੂਸੀ ਕਵੀ]]