ਅਲਜਬਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
#1lib1ref
ਲਾਈਨ 1:
'''ਬੀਜਗਣਿਤ''' ਜਾਂ '''ਅਲਜਬਰਾ''' ([[ਅਰਬੀ ਭਾਸ਼ਾ|ਅਰਬੀ:]] "ਅਲ-ਜਬਰ", ਸ਼ਾਬਦਿਕ ਅਰਥ "ਟੁੱਟੇ ਹੋਏ ਭਾਗਾਂ ਦਾ ਦੁਬਾਰਾ ਇਕੱਠ"<ref name="oed2">{{cite web|url=http://www.oxforddictionaries.com/us/definition/english/algebra|title=algebra|work=Oxford English Dictionary|publisher=Oxford University Press}}</ref>) [[ਹਿਸਾਬ]] ਦੀ ਉਹ ਸ਼ਾਖਾ ਹੈ ਜਿਸ ਵਿੱਚ ਅੰਕਾਂ ਦੀ ਥਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਲਜਬਰਾ ਚਰ ਅਤੇ ਅਚਰ ਰਾਸ਼ੀਆਂ ਦੇ [[ਸਮੀਕਰਨ]] ਨੂੰ ਹੱਲ ਕਰਨ ਅਤੇ ਚਰ ਰਾਸ਼ੀਆਂ ਦੇ ਮਾਨ ਉੱਤੇ ਆਧਾਰਿਤ ਹੈ। ਅਲਜਬਰੇ ਦੇ ਵਿਕਾਸ ਦੇ ਫਲਸਰੂਪ ਕੋਆਰਡੀਨੇਟ ਜਮੈਟਰੀ ਅਤੇ ਕੈਲਕੂਲਸ ਦਾ ਵਿਕਾਸ ਹੋਇਆ ਜਿਸਦੇ ਨਾਲ [[ਹਿਸਾਬ]] ਦੀ ਉਪਯੋਗਿਤਾ ਬਹੁਤ ਵੱਧ ਗਈ। ਇਸ ਨਾਲ [[ਵਿਗਿਆਨ]] ਅਤੇ ਤਕਨੀਕੀ ਦੇ ਵਿਕਾਸ ਨੂੰ ਗਤੀ ਮਿਲੀ।
{{ਬੇ-ਹਵਾਲਾ}}
 
'''ਬੀਜਗਣਿਤ''' ਜਾਂ '''ਅਲਜਬਰਾ''' [[ਹਿਸਾਬ]] ਦੀ ਉਹ ਸ਼ਾਖਾ ਹੈ ਜਿਸ ਵਿੱਚ ਅੰਕਾਂ ਦੀ ਥਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਲਜਬਰਾ ਚਰ ਅਤੇ ਅਚਰ ਰਾਸ਼ੀਆਂ ਦੇ [[ਸਮੀਕਰਨ]] ਨੂੰ ਹੱਲ ਕਰਨ ਅਤੇ ਚਰ ਰਾਸ਼ੀਆਂ ਦੇ ਮਾਨ ਉੱਤੇ ਆਧਾਰਿਤ ਹੈ। ਅਲਜਬਰੇ ਦੇ ਵਿਕਾਸ ਦੇ ਫਲਸਰੂਪ ਕੋਆਰਡੀਨੇਟ ਜਮੈਟਰੀ ਅਤੇ ਕੈਲਕੂਲਸ ਦਾ ਵਿਕਾਸ ਹੋਇਆ ਜਿਸਦੇ ਨਾਲ [[ਹਿਸਾਬ]] ਦੀ ਉਪਯੋਗਿਤਾ ਬਹੁਤ ਵੱਧ ਗਈ। ਇਸ ਨਾਲ [[ਵਿਗਿਆਨ]] ਅਤੇ ਤਕਨੀਕੀ ਦੇ ਵਿਕਾਸ ਨੂੰ ਗਤੀ ਮਿਲੀ।
 
{{ਅਧਾਰ}}