ਗਿਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
#1lib1ref
ਲਾਈਨ 1:
{{ਬੇ-ਹਵਾਲਾ}}
'''ਗਿਰੀ''' ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵਿੱਚ ਇਹ ਜ਼ਰੂਰੀ ਹੁੰਦਾ ਹੈ ਕੀ ਛਿਲਕਾ ਬੰਦ ਰਹੇ ਅਤੇ ਆਪਣੇ ਅੰਦਰ ਬੀਜ ਨੂੰ ਸੰਭਾਲ ਕੇ ਰੱਖੇ। ਆਮ ਤੌਰ ਤੇ ਕਈ ਤਰ੍ਹਾਂ ਦੇ ਸੁੱਕੇ ਬੀਜਾਂ ਨੂੰ ਗਿਰੀ ਕਿਹਾ ਜਾਂਦਾ ਹੈ, ਪਰ [[ਵਨਸਪਤੀ ਵਿਗਿਆਨ]] ਵਿੱਚ ਸਿਰਫ [[ਅਸਫੁੱਟਨਸ਼ੀਲ ਫਲ |ਅਸਫੁੱਟਨਸ਼ੀਲ ਫਲਾਂ]] ਨੂੰ ਹੀ ਸਹੀ ਤੌਰ ਤੇ ਗਿਰੀ ਮੰਨਿਆ ਜਾਂਦਾ ਹੈ।
ਕਈ ਬੀਜ ਫਲ ਤੋਂ ਕੁਦਰਤੀ ਤਰੀਕੇ ਨਾ ਛਿਲਕੇ ਦੇ ਅਲਗ ਹੋਣ ਨਾਲ ਬਣਦੇ ਹਨ। ਕੁਝ ਗਿਰੀਆਂ ਦੇ ਛਿਲਕੇ ਬਹੁਤ ਸਖ਼ਤ ਹੁੰਦੇ ਹਨ ਜਿਵੇਂ ਕਿ ਪਹਾੜੀ ਬਦਾਮ, [[ਕੁਮੈਤ]] ਅਤੇ [[ਸ਼ਾਹਬਲਤ]] ਅਤੇ ਕੁਝ ਹੋਰ ਵੀ ਗਿਰੀਆਂ ਹਨ ਜਿਵੇਂ ਕਿ [[ਬਦਾਮ]], [[ਪਿਸਤਾ]], [[ਅਖਰੋਟ]] ਆਦਿ ਨੂੰ ਵਨਸਪਤੀ ਵਿਗਿਆਨ ਵਿੱਚ ਗਿਰੀਆਂ ਨਹੀਂ ਮੰਨਿਆ ਜਾਂਦਾ। <ref name="tree_nuts_composition_phytochemicals_and_health_effects">{{Cite book | last1 = Alasalvar | first1 = Cesarettin | last2 = Shahidi | first2 = Fereidoon | title = Tree Nuts: Composition, Phytochemicals, and Health Effects (Nutraceutical Science and Technology) | publisher = CRC | isbn = 978-0-8493-3735-2 | page = 143 }}</ref>
== ਵਨਸਪਤੀ ਵਿਗਿਆਨ ਪਰਿਭਾਸ਼ਾ==
ਇੱਕ ਗਿਰੀ ਇੱਕ ਸੁੱਕਾ ਫ਼ਲ ਹੈ ਜਿਸ ਵਿੱਚ ਆਮ ਤੌਰ ਤੇ ਇੱਕ ਬੀਜ ਹੁੰਦਾ ਹੈ (ਕਦੀ ਕਦਾਈੰ ਦੋ ਬੀਜ) ਜਿਸ ਵਿੱਚ [[ਓਵਰੀ]] ਦੀ ਬਾਹਰਲੀ ਛਿਲਤ ਮਿਆਦ ਪੂਰੀ ਹੋਣ ਤੇ ਸਖ਼ਤ ਹੋ ਜਾਂਦੀ ਹੈ ਅਤੇ ਬੀਜ ਇਸ ਸਖ਼ਤ ਛਿਲਕੇ ਵਿੱਚ ਬਿਨਾ ਜੁੜੇ ਸੁਰੱਖਿਅਤ ਰਹਿੰਦਾ ਹੈ। ਜਿਆਦਾਤਰ ਗਿਰੀਆਂ [[ਪਿਸਤਿੰਸ]] ਅਤੇ ਘੱਟ ਦਰਜੇ ਦੀਆਂ ਓਵਰੀਜ਼ ਤੋਂ ਬਣਦੀਆਂ ਹਨ ਅਤੇ ਅਸਫੁੱਟਨਸ਼ੀਲ ਹੁੰਦੀਆਂ ਹਨ। ਕੁਝ ਪੌਦੇ ਜੋ ਕਿ [[ਪ੍ਰਮਾਣਿਤ ਗਿਰੀਆਂ]] ਬਣਾਉਂਦੇ ਹਨ ਉਹ ਹੇਠ ਲਿਖੇ ਅਨੁਸਾਰ ਹਨ-