7 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਰਾਸ਼ਟਰੀ ਦਿਵਸ, ਜਨਮ ਦਿਨ ਤੇ ਦਿਹਾਂਤ ਸੰਬੰਧੀ ਵਾਧਾ ਕੀਤਾ।
ਲਾਈਨ 1:
{{ਫ਼ਰਵਰੀ ਕਲੰਡਰ|float=right}}
'''7 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 38ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 327 ([[ਲੀਪ ਸਾਲ]] ਵਿੱਚ 328) ਦਿਨ ਬਾਕੀ ਹਨ। ਅੱਜ ਦਿਨ [[ਵੀਰਵਾਰ|'ਵੀਰਵਾਰ']] ਹੈ ਅਤੇ [[ਨਾਨਕਸ਼ਾਹੀ ਜੰਤਰੀ]] ਮੁਤਾਬਕ ਅੱਜ '25 ਮਾਘ' ਬਣਦਾ ਹੈ।
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਆਜ਼ਾਦੀ ਦਿਵਸ([[1974]] ਤੋਂ ਗ੍ਰੇਨਾਡਾ ਇਹ ਦਿਨ ਬਰਤਾਨੀਅਾ ਤੋਂ ਆਜ਼ਾਦੀ ਦੇ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ) - [[ਗ੍ਰੇਨਾਡਾ|ਗ੍ਰੇਨਾਡਾ।]]
*ਨੈਸ਼ਨਲ ਬਲੈਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਦਿਵਸ - [[ਸੰਯੁਕਤ ਰਾਜ|ਸੰਯੁਕਤ ਰਾਜ।]]
*ਗੁਲਾਬ ਦਿਵਸ(Rose Day)- ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਹੈ।
 
==ਵਾਕਿਆ==
* [[1810]] – [[ਮਹਾਰਾਜਾ ਰਣਜੀਤ ਸਿੰਘ]] ਨੇ [[ਸਾਹੀਵਾਲ]] 'ਤੇ ਕਬਜ਼ਾ ਕੀਤਾ।
* [[1812]] – ਮਸ਼ਹੂਰ ਅੰਗਰੇਜ਼ੀ ਕਵੀ [[ਲਾਰਡ ਬਾਇਰਨ]] ਨੇ ਬਰਤਾਨਵੀ ਸੰਸਦ ਦੇ 'ਹਾਊਸ ਆਫ਼ ਲਾਰਡਜ਼' ਵਿਚਵਿੱਚ ਪਹਿਲਾ ਲੈਕਚਰ ਕੀਤਾ।
* [[1900]] – [[ਇੰਗਲੈਂਡ]] ਵਿਚਵਿੱਚ [[ਲੇਬਰ ਪਾਰਟੀ]] ਕਾਇਮ ਹੋਈ।
* [[1915]] – ਚਲਦੀ ਗੱਡੀ ਵਿਚੋਂਵਿੱਚੋਂ ਪਹਿਲਾ ਵਾਇਰਲੈੱਸ ਮੈਸੇਜ ਭੇਜਿਆ ਗਿਆ।
* [[1942]] – [[ਇੰਗਲੈਂਡ]] ਨੇ [[ਥਾਈਲੈਂਡ]] ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ।
* [[1943]] – [[ਅਮਰੀਕਾ]] ਵਿਚਵਿੱਚ ਜੁੱਤੀਆਂ ਦਾ ਰਾਸ਼ਨ ਲਾਗੂ ਕੀਤਾ। ਇਕਇੱਕ ਬੰਦੇ ਵਲੋਂ 3 ਤੋਂ ਵੱਧ ਜੁੱਤੀਆਂ ਖ਼ਰੀਦਣ 'ਤੇ ਪਾਬੰਦੀ ਲੱਗੀ।
* [[1962]] – [[ਅਮਰੀਕਨ]]ਅਮਰੀਕੀ ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੇ ਕਿਊਬਾਕ਼ਿਊਬਾ ਦਾ 'ਬਲਾਕੇਡ' (ਰਾਹ -ਬੰਦੀ) ਸ਼ੁਰੂ ਕੀਤਾ।
* [[1965]] – [[ਅਮਰੀਕਾ]] ਨੇ [[ਵੀਅਤਨਾਮ]] ਵਿਚਵਿੱਚ ਲਗਾਤਾਰ ਬੰਬਾਰੀ ਸ਼ੁਰੂ ਕੀਤੀ।
* [[1974]] – [[ਗ੍ਰੇਨਾਡਾ]] ਨੂੰ [[ਸੰਯੁਕਤ ਬਾਦਸ਼ਾਹੀ]] ਤੋਂ ਆਜ਼ਾਦੀ ਪ੍ਰਾਪਤ ਹੋਈ।
* [[1990]] – [[ਰੂਸ]] 'ਚ ਕਮਿਊਨਿਸਟ ਪਾਰਟੀ ਨੇ ਆਪੋਜ਼ੀਸ਼ਨਨੂੰ ਵਿਰੋਧੀ-ਪਾਰਟੀਆਂ ਬਣਾਉਣ ਦੀ ਇਜਾਜ਼ਤ ਦਿਤੀ।ਦਿੱਤੀ।
 
==ਜਨਮ==
[[File:Dickens Gurney head.jpg|120px|thumb|[[ਚਾਰਲਸ ਡਿਕਨਜ਼]]]]
* [[1812]] – ਅੰਗਰੇਜ਼ ਲੇਖਕ ਅਤੇ ਸਮਾਜਕ ਆਲੋਚਕ [[ਚਾਰਲਸ ਡਿਕਨਜ਼]] ਦਾ ਜਨਮ।
* [[1870]] – ਆਸਟਰੀਆਈ ਡਾਕਟਰ, ਮਨੋਚਕਿਤਸਕ,ਮਨੋ-ਚਕਿਤਸਕ ਅਤੇ ਵਿਅਕਤੀਗਤ ਮਨੋਵਿਗਿਆਨਮਨੋ-ਵਿਗਿਆਨ ਦੇ ਸਕੂਲ ਦੇ ਬਾਨੀ [[ਅਲਫਰੈਡ ਆਡਲਰ]] ਦਾ ਜਨਮ।
* [[1885]] – [[ਸਿੰਕਲੇਰ ਲਿਊਇਸ]], ਨੋਬਲ ਇਨਾਮ ਜੇਤੂ ਅਮਰੀਕੀ ਲੇਖਕ (ਮ.[[ਸਿੰਕਲੇਰ ਲਿਊਇਸ]](ਮੌਤ-[[1951]]) ਦਾ ਜਨਮ।
* [[1915]] – ਭਾਰਤੀ ਰਾਜਨੀਤਕ ਆਗੂ, ਸਾਮਾਜਕਸਮਾਜਿਕ ਕਾਰਕੁਨ, ਤੇ ਸਮਾਜ ਸੁਧਾਰਕ [[ਸ਼ੀਲਾ ਕੌਲ]] ਦਾ ਜਨਮ।
* [[1948]] – ਭਾਰਤੀ ਕਮਿਊਨਿਸਟ ਸਿਆਸਤਦਾਨ [[ਪ੍ਰਕਾਸ਼ ਕਰਤ]] ਦਾ ਜਨਮ।
* [[1978]] – ਅਮਰੀਕੀ ਅਦਾਕਾਰ [[ਐਸ਼ਟਨ ਕਚਰ]] - ਅਮਰੀਕੀਦਾ ਅਦਾਕਾਰ।ਜਨਮ।
* [[1979]] – [[ਤਵੱਕੁਲ ਕਰਮਾਨ]], [[ਨੋਬਲ ਸ਼ਾਂਤੀ ਪੁਰਸਕਾਰ]] ਜੇਤੂ ਤੇ ਯੇਮੇਨੀ ਪੱਤਰਕਾਰ।ਪੱਤਰਕਾਰ [[ਤਵੱਕੁਲ ਕਰਮਾਨ]] ਦਾ ਜਨਮ।
* [[1990]] – ਅਮਰੀਕੀ ਅਥਲੀਟ [[ਦਾਲੀਲਾਹ ਮੁਹੰਮਦ]] ਦਾ ਜਨਮ।
 
==ਦਿਹਾਂਤ==
* [[1939]] – ਰੂਸੀ ਚਿੱਤਰਕਾਰ [[ਬੋਰਿਸ ਗਰੀਗੋਰੀਏਵ]], ਰੂਸੀਦਾ ਚਿੱਤਰਕਾਰ।ਜਨਮ।
* [[1942]] – ਕ੍ਰਾਂਤੀਕਾਰੀ ਸਚਿੰਦਰ ਸਨਿਆਲ(ਬੰਗਾਲ) ਦੀ ਜੇਲ੍ਹ ਵਿੱਚ ਸ਼ਹਾਦਤ।
* [[1944]] – [[ਲੀਨਾ ਕਾਵਾਲੀਏਰੀ]], ਇਤਾਲਵੀ ਓਪੇਰਾ ਸੋਪਰਾਨੋ ਗਾਇਕਾ।
* [[19781944]] – ਉਰਦੂ,ਇਤਾਲਵੀ ਪੰਜਾਬੀ,ਓਪੇਰਾ ਅਤੇਤੇ ਫ਼ਾਰਸੀਸੋਪਰਾਨੋ ਕਵੀਗਾਇਕਾ [[ਗ਼ੁਲਾਮਲੀਨਾ ਮੁਸਤੁਫ਼ਾ ਤਬੱਸੁਮਕਾਵਾਲੀਏਰੀ]] ਦਾ ਦਿਹਾਂਤ।
* [[1978]] – ਉਰਦੂ, ਪੰਜਾਬੀ, ਅਤੇ ਫ਼ਾਰਸੀ ਦੇ ਕਵੀ [[ਗ਼ੁਲਾਮ ਮੁਸਤੁਫ਼ਾ ਤਬੱਸੁਮ]] ਦਾ ਦਿਹਾਂਤ।
* [[2003]] – ਗੁਆਤੇਮਾਲਨ ਲੇਖਕ [[ਔਗੋਸਤੋ ਮੋਂਤੇਰੋਸੋ]], ਗੁਆਤੇਮਾਲਨਦਾ ਲੇਖਕ।ਦਿਹਾਂਤ।