"14 ਫ਼ਰਵਰੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
* [[1923]] – [[ਬੱਬਰ ਅਕਾਲੀ ਲਹਿਰ|ਬੱਬਰਾਂ]] ਨੇ ਸ਼ਰਧਾ ਰਾਮ ਪੁਲਿਸ ਟਾਊਟ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿਤਾ
* [[1929]] – [[ਅਲੈਗਜ਼ੈਂਡਰ ਫ਼ਲੈਮਿੰਗ]] ਨੇ [[ਪੈਨਸਲਿਨ]] ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
* [[1931]] – [[ਭਗਤ ਸਿੰਘ]], [[ਰਾਜਗੁਰੂ]] ਅਤੇ [[ਸੁਖਦੇਵ ਥਾਪਰ]] ਨੂੰ ਫ਼ਾਂਸੀ ਦੀ ਸਜਾ ਦਾ ਹੁਕਮ।
* [[1989]] – [[ਇਰਾਨ]] ਦੇ ਲੀਡਰ [[ਰੂਹੁੱਲਾ ਖ਼ੁਮੈਨੀ|ਅਤਾਉਲਾ ਖ਼ੁਮੈਨੀ]] [[ਸੈਟੇਨਿਕ ਵਰਸੇਜ]] ਦੇ ਲੇਖਕ [[ਸਲਮਾਨ ਰਸ਼ਦੀ]] ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।