ਗੁਰੂ ਗੋਬਿੰਦ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 38:
<br />
 
== ਪਾਉਂਟਾ ਸਾਹਿਬ ਦੀ ਨੀਂਹ==
1684 ਤਕ ‘ਚੱਕ ਨਾਨਕੀ’ (ਹੁਣ [[ਅਨੰਦਪੁਰ ਸਾਹਿਬ]] ਦਾ ਇੱਕ ਹਿੱਸਾ) ਇੱਕ ਅਹਿਮ ਨਗਰ ਬਣ ਚੁੱਕਾ ਸੀ। ਇਸ ਨੂੰ ਵੇਖ ਕੇ ਕੁੱਝ ਪਹਾੜੀ ਰਾਜੇ ਈਰਖਾ ਕਰਨ ਲੱਗ ਪਏ ਸਨ। ਹੋਰ ਤਾਂ ਹੋਰ, ਬਿਲਾਸਪੁਰ ਦਾ ਰਾਜਾ ਭੀਮ ਚੰਦ ਵੀ ਗੁਰੂ ਸਾਹਿਬ ਨਾਲ ਵਿੱਟਰ ਗਿਆ ਸੀ। ਉਹ ਇਸ ਕਰ ਕੇ ਨਾਰਾਜ਼ ਹੋ ਗਿਆ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੇ ਮੰਗਣ ‘ਤੇ ਪਰਸਾਦੀ ਹਾਥੀ ਉਸ ਨੂੰ ਨਹੀਂ ਸੀ ਦਿਤਾ। ਉਸ ਨੇ ‘ਚੱਕ ਨਾਨਕੀ’ ਵਲ ਵੀ ਕੈਰੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿਤਾ। 1685 ਦੇ ਸ਼ੁਰੂ ਵਿਚ, [[ਨਾਹਨ]] ਦੇ ਰਾਜੇ [[ਮੇਦਨੀ ਪ੍ਰਕਾਸ਼]] ਨੇ ਗੁਰੂ ਸਾਹਿਬ ਨੂੰ ਅਪਣੀ ਰਿਆਸਤ ਵਿੱਚ ਦਰਸ਼ਨ ਦੇਣ ਦੀ ਅਰਜ਼ ਕੀਤੀ। 14 ਅਪਰੈਲ, 1685 ਦੇ ਦਿਨ [[ਨਾਹਨ]] ਦੇ ਰਾਜੇ [[ਮੇਦਨੀ ਪ੍ਰਕਾਸ਼]] ਦੀ ਬੇਨਤੀ ਤੇ ਗੁਰੂ ਸਾਹਿਬ ਨਾਹਨ ਪੁੱਜੇ। ਗੁਰੂ ਸਾਹਿਬ ਨੇ ਰਿਆਸਤ ਦਾ ਦੌਰਾ ਕੀਤਾ ਅਤੇ ਦਰਿਆ [[ਜਮਨਾ]] ਦੇ ਕੰਢੇ ਮੌਜੂਦਾ ਪਾਉਂਟਾ ਸਾਹਿਬ ਵਾਲੀ ਜਗ੍ਹਾ ‘ਤੇ ਇੱਕ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਕੀਤਾ।ਕੀਤਾ।ਪਾਉਂਟਾ ਪਾਉਂਟਾਸਾਹਿਬ ਦੀ ਨੀਂਹ ਗੁਰੂ ਸਾਹਿਬ ਨੇ 29 ਅਪਰੈਲ, 1685 ਦੇ ਦਿਨ, ਦੀਵਾਨ ਨੰਦ ਚੰਦ ਸੰਘਾ ਕੋਲੋਂ ਅਰਦਾਸ ਕਰਵਾ ਕੇ, ਭਾਈ ਰਾਮ ਕੁੰਵਰ ਦੇ ਹੱਥੋਂ ਮੋੜ੍ਹੀ ਗਡਵਾ ਕੇ ਰਖਵਾਈ। ਗੁਰੂ ਸਾਹਿਬ ਅਗਲੇ ਤਿੰਨ ਸਾਲ ਪੰਜ ਮਹੀਨੇ ਪਾਉਂਟਾ ਸਾਹਿਬ ਵਿੱਚ ਠਹਿਰੇ। ਇੱਥੇ 11 ਮਈ, 1685 ਦੇ ਦਿਨ ਰਾਮ ਰਾਏ ਜਿਸ ਨੂੰ [[ਗੁਰੂ ਹਰਿਰਾਇ ਸਾਹਿਬ ਜੀ]] ਨੇ ਗੁਰਗੱਦੀ ਤੋਂ ਮੌਕੂਫ਼ ਕਰ ਦਿਤਾ ਸੀ, ਗੁਰੂ ਸਾਹਿਬ ਨੂੰ ਮਿਲਣ ਆਇਆ।
 
ਪਾਉਂਟਾ ਸਾਹਿਬ ਵਿੱਚ ਹਾਜ਼ਰ ਸਿੱਖਾ ਨਾਲ ਵਿਚਾਰ ਕਰ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਜਾਣ ਦਾ ਫ਼ੈਸਲਾ ਕਰ ਲਿਆ। ਨਾਹਨ ਦੇ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨਾਹਨ ਰਿਆਸਤ 'ਚੋਂ ਨਾ ਜਾਣ ਪਰ ਆਪ ਨੇ ਉਸ ਨੂੰ ਦਿਲਾਸਾ ਦਿਤਾ ਤੇ ਤਿਆਰੀ ਸ਼ੁਰੂ ਕਰ ਦਿਤੀ। ਆਪ, 27 ਅਕਤੂਬਰ, 1688 ਦੇ ਦਿਨ, ਪਾਉਂਟਾ ਸਾਹਿਬ ਤੋਂ ਚੱਲੇ ਅਤੇ [[ਕਪਾਲ ਮੋਚਨ]], [[ਲਾਹੜਪੁਰ]], [[ਟੋਕਾ]], [[ਦਾਬਰਾ]], ਰਾਣੀ ਦਾ ਰਾਏਪੁਰ, [[ਢਕੌਲੀ]], [[ਨਾਢਾ ਸਾਹਿਬ]], [[ਮਨੀਮਾਜਰਾ]], [[ਕੋਟਲਾ ਨਿਹੰਗ]], [[ਘਨੌਲਾ]], [[ਬੁੰਗਾ]], [[ਅਟਾਰੀ]], [[ਕੀਰਤਪੁਰ ਸਾਹਿਬ]] ਹੁੰਦੇ ਹੋਏ, ਨਵੰਬਰ ਦੇ ਅੱਧ ਵਿਚ, [[ਚੱਕ ਨਾਨਕੀ]] (ਹੁਣ [[ਅਨੰਦਪੁਰ ਸਾਹਿਬ]]) ਪਹੁੰਚ ਗਏ।
 
==ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮੁਲਾਕਾਤ==