ਹਿਮਾਚਲ ਪ੍ਰਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
some information
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 65:
}}
 
'''ਹਿਮਾਚਲ ਪਰਦੇਸ਼''' [[ਭਾਰਤ]] ਦਾ ਇੱਕ ਰਾਜ ਹੈ। ਇਹ [[ਪੰਜਾਬ (ਭਾਰਤ)|ਪੰਜਾਬ]], [[ਹਰਿਆਣਾ]], [[ਜੰਮੂ ਅਤੇ ਕਸ਼ਮੀਰ]], [[ਉੱਤਰ ਪ੍ਰਦੇਸ਼]], [[ਉੱਤਰਖੰਡਉੱਤਰਾਖੰਡ]] ਅਤੇ [[ਚੀਨ ਦਾ ਲੋਕ ਰਾਜੀ ਗਣਤੰਤਰ|ਚੀਨ]] ਨਾਲ ਲੱਗਦਾ ਹੈ। <br />
ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, [[ਉੱਤਰਾਖੰਡ]] ਅਤੇ [[ਉੱਤਰ ਪ੍ਰਦੇਸ਼]] ਰਿਆਸਤਾਂ ਅਤੇ [[ਚੀਨ]] ਦੀ [[ਤਿੱਬਤ]] ਰਿਆਸਤ ਨਾਲ ਲਗਦੀਆਂ ਹਨ। [[ਹਿਮਾਚਲ]] ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ। <br/>
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ [[1857]] ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। 1950 ਵਿੱਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ [[1971]] 'ਚ ਇਸ ਨੂੰ ਭਾਰਤ ਦੀ 18 ਵੀਂ ਰਿਆਸਤ ਘੋਸ਼ਿਤ ਕੀਤਾ ਗਿਆ। <br/>
ਹਿਮਾਚਲ ਦੇ ਮੁੱਖ ਧਰਮ [[ਹਿੰਦੂ]], [[ਸਿੱਖ]], [[ਬੌਧ]] ਅਤੇ [[ਇਸਲਾਮ]] ਹਨ।
ਅਾਧੁਨਿਕ ਸਮੇਂ ਚ ਹਿਮਾਚਲ ਪ੍ਰਦੇਸ਼ ਸੈਲਾਨੀਅਾਂਸੈਲਾਨੀਆ ਲਈ ਲੲੀ ਮੁੱਖ ਅਾਕਰਸ਼ਣਆਕਰਸ਼ਣ ਦਾ ਕੇਂਦਰ ਹੈ । ਹਿਮਾਚਲ ਪ੍ਰਦੇਸ਼ ਵਿੱਚ ਵੈਸ਼ਨੂੰ ਦੇਵੀ , ਨੈਣਾ ਦੇਵੀ ਵਰਗੇ ਪ੍ਰਮੁੱਖ ਤੀਰਥ ਸਥਾਨ ਹਨ । ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਨਾਚ ਨਾਟੀ ਹੈ ।
{{ਭਾਰਤ ਦੇ ਰਾਜ}}
{{ਹਿਮਾਚਲ ਪ੍ਰਦੇਸ਼ ਦੇ ਜ਼ਿਲੇ}}