ਮੋਨਿਕਾ ਕਪਿਲ ਮੋਹਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 83:
 
'''ਮੋਨਿਕਾ ਕਪਿਲ ਮੋਹਤਾ''' (ਹਿੰਦੀ: मोनिका कपिल मोहता, ਜਨਮ 19 ਜਨਵਰੀ 1962), ਇੱਕ ਭਾਰਤੀ ਨੀਤੀਵਾਨ ਹੈ ਜੋ ਕਿ [[ਸਵੀਡਨ]] ਅਤੇ [[ਲਾਤਵੀਆ]] ਦੀ ਭਾਰਤੀ ਰਾਜਦੂਤ ਹੈ। ਉਹ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਦੇ ਅਹੁਦੇ ਉੱਪਰ ਹੈ ਅਤੇ ਇਸ ਤੋਂ ਪਹਿਲਾਂ ਉਹ [[ਪੋਲੈਂਡ]] ਅਤੇ [[ਲਿਥੁਆਨੀਆ|ਲਿਥੂਏਨੀਆ]] ਲਈ ਭਾਰਤ ਦੀ ਰਾਜਦੂਤ ਰਹੀ ਸੀ।<ref>{{Cite web|url = http://mea.gov.in/press-releases.htm?dtl/454/Ms+Monika+Kapil+Mohta+concurrently+accredited+as+Ambassador+of+India+to+the+Republic+of+Lithuania|title = Ms. Monika Kapil Mohta concurrently accredited as Ambassador of India to the Republic of Lithuania|date = |accessdate = 12 January 2015|website = |publisher = Ministry of external affairs Government of India|last = |first = }}</ref><ref>{{cite web |url=http://zeenews.india.com/news/nation/monika-mohta-goes-to-warsaw-as-ambassador-of-india_713104.html |title=Monika Mohta goes to Warsaw as Ambassador of India |date= |website= |publisher=Zee news |location=| accessdate= 12 January 2015}}</ref>
 
==ਮੁੱਢਲਾ ਜੀਵਨ ਅਤੇ ਸਿੱਖਿਆ==
ਮੋਹਤਾ ਦਾ ਜਨਮ ਨਵੀਂ ਦਿੱਲੀ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ ਜੈ ਸਿੰਘ ਕਪਿਲ ਸੀ ਅਤੇ ਉਸਦੀ ਮਾਂ ਦਾ ਨਾਮ ਵੇਦ ਕਪਿਲ ਸੀ। ਸਕੂਲ ਦੀ ਪੜ੍ਹਾਈ ਏਅਰ ਫ਼ੋਰਸ ਸਕੂਲ ਵਿੱਚੋਂ ਪੂਰੀ ਕਰਨ ਪਿੱਛੋਂ ਉਸਨੇ ਸੇਂਟ ਸਟੀਫ਼ਨ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਮਗਰੋਂ ਦਿੱਲੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ। ਉਸਦਾ ਵਿਆਹ ਡਾਕਟਰ ਮਾਧੁਪ ਮੋਹਤਾ ਨਾਲ ਹੋਇਆ ਹੈ ਜੋ ਕਿ ਇੱਕ ਮੈਡੀਕਲ ਡਾਕਟਰ, ਲੇਖਕ ਅਤੇ ਕੈਰੀਅਰ ਕੂਟਨੀਤਿਕ ਹੈ। ਉਨ੍ਹਾਂ ਦੇ ਇੱਕ ਲੜਕਾ, ਸਿਧਾਂਤ ਅਤੇ ਇੱਕ ਕੁੜੀ, ਸੰਸਕ੍ਰਿਤੀ ਹੈ।<ref>{{Cite web|url = http://www.indembwarsaw.pl/en/about-the-embassy/ambassador|title = MONIKA KAPIL MOHTA|date = |accessdate = 12 January 2015|website = |publisher = Embassy of India Warsaw Poland|last = |first = }}</ref> ਉਹ ਭਾਰਤੀ ਵਿਦੇਸ਼ ਮੰਤਰਾਲੇ ਵਿੱਚ 1985 ਵਿੱਚ ਨੌਕਰੀ ਕਰਨ ਲੱਗ ਗਈ ਸੀ।
 
==ਕੰਮ ਦਾ ਤਜਰਬਾ==
ਮੋਹਤਾ ਨੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਅਤੇ ਐਡੀਸ਼ਨਲ ਸਕੱਤਰ (ਦੱਖਣ) ਦੇ ਕੰਮ ਕੀਤਾ ਹੋਇਆ ਹੈ ਜਿਸ ਵਿੱਚ ਏਸ਼ੀਆ-ਪ੍ਰਸ਼ਾਂਤ ਦੇ ਵਿਸ਼ਾਲ ਖੇਤਰ ਨਾਲ ਭਾਰਤ ਦੇ ਸਬੰਧਾਂ ਨੂੰ ਵਿਚਾਰਿਆ ਹੈ। ਉਹ ਭਾਰਤ ਦੇ ਸਾਰੇ ਰਾਜਨੀਤਿਕ ਅਤੇ ਦੋ-ਪੱਖੀ ਮਾਮਲਿਆਂ ਨੂੰ ਭਾਰਤ ਵੱਲੋਂ ਤੈਅ ਕਰਦੀ ਸੀ, ਜਿਸ ਵਿੱਚ ਆਸਟਰੇਲੀਆਂ, ਬਰੂਨੇਈ, ਕੰਬੋਡੀਆ, ਪੂਰਬੀ ਤਿਮੋਰ, ਫਿਜੀ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀਆ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਵੀਅਤਨਾਮ ਅਤੇ ਸਾਰ ਪ੍ਰਸ਼ਾਂਤ ਦੀਪ ਦੇਸ਼ ਸ਼ਾਮਿਲ ਹਨ। ਨਵੀਂ ਨਾਲੰਦਾ ਯੂਨੀਵਰਸਿਟੀ ਦੇ ਵਿਕਾਸ ਵਿੱਚ ਵਿਦੇਸ਼ ਮੰਤਰਾਲੇ ਦੇ ਕੰਮਾਂ ਵਿੱਚ ਉਹ ਡਿਵੀਜ਼ਨ ਦੀ ਪ੍ਰਧਾਨ ਰਹੀ ਹੈ। ਉਹ ਭਾਰਤੀ ਵਿਦੇਸ਼ ਸੇਵਾ ਇੰਸਟਿਊਟ ਵਿੱਚ ਡਿਪਟੀ ਡੀਨ ਦੇ ਤੌਰ 'ਤੇ ਵੀ ਕੰਮ ਕਰ ਚੁੱਕੀ ਹੈ।
 
 
 
 
==ਹਵਾਲੇ==