ਅਫ਼ਲਾਤੂਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 19:
 
== ਡਾਇਲਾਗ==
ਕੁਝ ਮਾਹਿਰਾਂ ਨੇ ਅਫ਼ਲਾਤੂਨ ਦੇ ਰਚਿਤ ਡਾਇਲਾਗਾਂ ਨੂੰ (First Alcibiades, Clitophon) ਨੂੰ ਸ਼ੱਕੀ ਕ਼ਰਾਰ ਦਿੱਤਾ ਹੈ ਜਾਂ ਉਨ੍ਹਾਂ ਦੇ ਮੁਤਾਬਕ ਕੁਝ ਸਰਾਸਰ ਗ਼ਲਤ ਤੌਰ ਉੱਤੇਤੇ ਉਸ ਨਾਲ ਜੋੜ ਦਿੱਤੇ ਗਏ (Demodocus, Second Alcibiades)। ਜਦੋਂ ਕਿ ਅਫ਼ਲਾਤੂਨ ਨਾਲ ਜੁੜੇ ਤਮਾਮ ਖਤਾਂ ਨੂੰ ਵੀ ਝੂਠਾ ਕ਼ਰਾਰ ਦਿੱਤਾ ਗਿਆ ਹੈ, ਐਪਰ ਸੱਤਵੇਂ ਖ਼ਤ ਨੂੰ ਇਨ੍ਹਾਂ ਦਾਹਵਿਆਂ ਤੋਂ ਨਿਰਲੇਪ ਕ਼ਰਾਰ ਦਿੱਤਾ ਗਿਆ ਹੈ।
ਸੁਕਰਾਤ, ਅਫ਼ਲਾਤੂਨ ਦੇ ਸੰਵਾਦਾਂ ਦਾ ਕੇਂਦਰੀ ਕਿਰਦਾਰ ਹੈ। ਮਗਰ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਜ਼ ਕੀਤੀਆਂ ਦਲੀਲਾਂ ਵਿੱਚੋਂ ਕਿਹੜੀਆਂ ਅਫ਼ਲਾਤੂਨ ਦੀਆਂ ਅਤੇ ਕਿਹੜੀਆਂ ਸੁਕਰਾਤ ਦੀਆਂ ਹਨ। ਕਿਉਂਕਿ ਸੁਕਰਾਤ ਨੇ ਬਜਾਤ-ਏ-ਖ਼ੁਦ ਕੁੱਝ ਨਹੀਂ ਲਿਖਿਆ। ਇਸ ਮਸਲੇ ਨੂੰ ਆਮ ਤੌਰ ਤੇ ਸੁਕਰਾਤੀ ਮਸਲਾ ਕਿਹਾ ਜਾਂਦਾ ਹੈ। ਐਪਰ ਇਸ ਵਿੱਚ ਕੋਈ ਸ਼ਕਸ਼ੱਕ ਨਹੀਂ ਕਿ ਅਫ਼ਲਾਤੂਨ ਆਪਣੇ ਉਸਤਾਦ ਸੁਕਰਾਤ ਦੇ ਖ਼ਿਆਲਾਂ ਤੋਂ ਬੇਹੱਦ ਪ੍ਰਭਾਵਿਤ ਸੀ, ਅਤੇ ਉਸਦੀਆਂ ਮੁਢਲੀਆਂ ਤਹਰੀਰਾਂ ਵਿੱਚਵਿਚ ਬਿਆਨ ਕੀਤੇ ਸਾਰੇ ਖ਼ਿਆਲ ਅਤੇ ਨਜ਼ਰੀਏ ਵਿਉਤਪਤ ਹਨ।
[[Image:Sanzio 01 Plato Aristotle.jpg|thumb|right|ਖੱਬੇ [[ਪਲੈਟੋ]] ਅਤੇ ਸੱਜੇ [[ਅਰਸਤੂ]], [[ਰਾਫ਼ੇਲ]] ਦੀ ਕ੍ਰਿਤੀ [['ਦ ਸਕੂਲ ਆਫ਼ ਏਥਨਜ']] ਦੇ ਵੇਰਵੇ ਵਿੱਚੋਂ]]
== ਕਲਾ ਸਬੰਧੀ ਦ੍ਰਿਸ਼ਟੀਕੋਣ ==