ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਅੰਤ: ਨਿੱਜੀ ਜਾਣਕਾਰੀ
ਟੈਗ: 2017 source edit
ਲਾਈਨ 79:
===ਅੰਤ===
ਅਸਤਿਤਵਵਾਦ ਨੇ ਮਨੁੱਖੀ ਅਸਤਿਤਵ ਦੇ ਰਹੱਸ ਨੂੰ ਸਮਝਣ ਲਈ ਕੋਈ ਮੌਲਿਕ ਤੇ ਘੋਖਵੀਆਂ ਅੰਤਰ ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਅਤੇ ਅਜੋਕੀਆਂ ਤਬਾਹਕੁਨ ਸ਼ਕਤੀਆਂ ਨੂੰ ਮਾਨਵਤਾ ਦੀ ਸੁਰੱਖਿਅਤ ਅਤੇ ਵਿਸਥਾਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਅਸਤਿਤਵਵਾਦ ਦੀ ਸਹਾਇਤਾ ਨਾਲ ਸਮਕਾਲੀਨ ਵਿਸ਼ਵ ਦੀਆਂ ਅਤਿਅੰਤ ਜਟਿਲ ਸਮੱਸਿਆਵਾਂ ਦੀ ਵਿਆਖਿਆ ਅਤੇ ਮੁਲਾਂਕਣ ਕੀਤਾ ਜਾ ਸਕਦਾ ਹੈ। ਮਾਨਵ ਦਰਸ਼ਨ ਦੇ ਇਤਿਹਾਸ ਵਿੱਚ ਅਸਤਿਤਵਵਾਦ ਦਾ ਗੌਰਵਮਈ ਸਥਾਨ ਹੈ। ਅਸਤਿਤਵਵਾਦੀ ਚਿੰਤਕਾਂ ਨੇ ਕਿਉਂਕਿ ਅਸਤਿਤਵਾਦ ਮਨੁੱਖ ਦੇ ਵਿਅਕਤੀਤਵ ਨਾਲ ਸਬੰਧਤ ਵਾਦ ਹੋਣ ਕਰਕੇ ਇਸ ਰਾਹੀਂ ਮਨੁੱਖ ਦੀਆਂ ਬਹੁ ਪਰਤਾਂ ਫਰੋਲਣ ਦਾ ਪ੍ਰਯਾਸ ਕੀਤਾ ਜਾਂਦਾ ਹੈ। ਮਨੁੱਖ ਦੇ ਅਸਤਿਤਵ ਦਾ ਬੋਧ ਹੁੰਦਾ ਹੈ। ਇਸ ਬੋਧ ਵਾਸਤੇ ਗੁਨਾਹ, ਵਿਸੰਗਤੀ, ਡਰ, ਚਿੰਤਾ ਅਤੇ ਨਿਰਾਸਤਾ ਨੂੰ ਆਧਾਰ ਬਣਾਇਆ ਜਾਂਦਾ ਹੈ। ਅਸਤਿਤਵਵਾਦ ਦਾ ਪ੍ਰਭਾਵ ਸਾਹਿਤ, ਕਲਾ ਅਤੇ ਦਰਸ਼ਨ ਦੇ ਖੇਤਰ ਵਿੱਚ ਹੀ ਪਿਆ। ਸੰਸਾਰ ਪ੍ਰਸਿੱਧ ਸਾਹਿਤਕਾਰ ਕਲਾਕਾਰ ਅਤੇ ਦਾਰਸ਼ਨਿਕ ਇਸ ਵਾਦ ਤੋਂ ਪ੍ਰਭਾਵ ਹੋਏ। ਕਵਿਤਾ ਵੀ ਇਸੇ ਪ੍ਰਭਾਵ ਹੇਠ ਲਿਖੀ ਗਈ।
 
ਐਮ.ਏ ਭਾਗ ਪਹਿਲਾ
 
ਵਿਦਿਆਰਥੀਆਂ ਦੇ ਨਾਂ
* ਸੁਖਦੀਪ ਕੌਰ,ਰੋਲ ਨੰਬਰ.17391105
* ਲਖਵਿੰਦਰ ਸਿੰਘ,ਰੋਲ ਨੰਬਰ.173991031
* ਹਰਵਿੰਦਰ ਸਿੰਘ, ਰੋਲ ਨੰਬਰ.17391012
* ਜਤਿੰਦਰ ਸਿੰਘ,ਰੋਲ ਨੰਬਰ.17391040
 
==ਹਵਾਲੇ==