ਕ੍ਰਿਸਮਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 22:
[[25 ਦਸੰਬਰ]] ਯੀਸ਼ੁ ਮਸੀਹ ਦੇ ਜਨਮ ਦੀ ਕੋਈ ਗਿਆਤ ਅਸਲੀ ਜਨਮ ਤਾਰੀਖ ਨਹੀਂ ਹੈ, ਅਤੇ ਲੱਗਦਾ ਹੈ ਕਿ ਇਸ ਤਾਰੀਖ ਨੂੰ ਇੱਕ ਰੋਮਨ ਪਰਵ ਜਾਂ ਮਕਰ ਤਬਦੀਲੀ (ਸੀਤ ਅਇਨਾਂਤ) ਨਾਲ ਸੰਬੰਧ ਸਥਾਪਤ ਕਰਨ ਦੇ ਅਧਾਰ ’ਤੇ ਚੁਣਿਆ ਗਿਆ ਹੈ। ਆਧੁਨਿਕ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਇੱਕ ਦੂਜੇ ਨੂੰ ਉਪਹਾਰ ਦੇਣਾ, ਗਿਰਜਾ ਘਰ ਵਿੱਚ ਸਮਾਰੋਹ, ਅਤੇ ਵੱਖ ਵੱਖ ਸਜਾਵਟਾਂ ਕਰਨਾ ਸ਼ਾਮਿਲ ਹੈ। ਇਨ੍ਹਾਂ ਸਜਾਵਟਾਂ ਦੇ ਪ੍ਰਦਰਸ਼ਨ ਵਿੱਚ ਕ੍ਰਿਸਮਸ ਦਾ ਦਰਖਤ, ਰੰਗ ਬਿਰੰਗੀਆਂ ਰੋਸ਼ਨੀਆਂ, ਬੰਡਾ, ਜਨਮ ਦੀਆਂ ਝਾਕੀਆਂ ਅਤੇ ਹੋਲੀ ਆਦਿ ਸ਼ਾਮਿਲ ਹਨ। ਸਾਂਤਾ ਕਲਾਜ (ਜਿਸ ਨੂੰ "ਕ੍ਰਿਸਮਸ ਦਾ ਪਿਤਾ" ਵੀ ਕਿਹਾ ਜਾਂਦਾ ਹੈ ਹਾਲਾਂਕਿ, ਦੋਨਾਂ ਦਾ ਮੂਲ ਭਿੰਨ ਹੈ) ਕ੍ਰਿਸਮਸ ਨਾਲ ਜੁੜੀ ਇੱਕ ਲੋਕ ਪਿਆਰੀ ਪ੍ਰਾਚੀਨ ਪਰ ਕਲਪਿਤ ਸ਼ਖਸੀਅਤ ਹੈ ਜਿਸ ਨੂੰ ਅਕਸਰ ਕ੍ਰਿਸਮਸ ’ਤੇ ਬੱਚਿਆਂ ਲਈ ਤੋਹਫ਼ੇ ਲਿਆਉਣ ਦੇ ਨਾਲ ਜੋੜਿਆ ਜਾਂਦਾ ਹੈ। ਸਾਂਤਾ ਦੇ ਆਧੁਨਿਕ ਸਰੂਪ ਲਈ ਮੁੱਖ ਤੌਰ ਤੇ ਮੀਡੀਆ ਉੱਤਰਦਾਈ ਹੈ।
 
ਦੁਨੀਆਂ ਭਰ ਦੇ ਜਿਆਦਾਤਰ ਦੇਸ਼ਾਂ ਵਿੱਚ ਇਹ 256 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕ੍ਰਿਸਮਸ ਦੀ ਪੂਰਵ ਸ਼ਾਮ ਯਾਨੀ 245 ਦਸੰਬਰ ਨੂੰ ਹੀ ਜਰਮਨੀ ਅਤੇ ਕੁਝ ਹੋਰ ਦੇਸ਼ਾਂ ਵਿੱਚ ਇਸ ਨਾਲ ਜੁੜੇ ਸਮਾਰੋਹ ਸ਼ੁਰੂ ਹੋ ਜਾਂਦੇ ਹਨ। ਬ੍ਰਿਤੇਨ ਅਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਵਿੱਚ ਕ੍ਰਿਸਮਸ ਤੋਂ ਅਗਲਾ ਦਿਨ ਯਾਨੀ 267 ਦਸੰਬਰ [[ਬਾਕਸਿੰਗ ਡੇ]] ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕੁਝ ਕੈਥੋਲੀਕ ਦੇਸ਼ਾਂ ਵਿੱਚ ਇਸਨੂੰ '[[ਸੇਂਟ ਸਟੀਫਨਸ ਡੇ]]' ਜਾਂ ਫੀਸਟ ਆਫ ਸੇਂਟ ਸਟੀਫਨਸ ਵੀ ਕਹਿੰਦੇ ਹਨ।
 
==ਹਵਾਲੇ==