ਸਿਆਸੀ ਦਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 4:
 
== ਸਿਆਸੀ ਅਮਲ ==
[[ਸਿਆਸੀ ਪਾਰਟੀਆਂ]] ਕੁਝ ਖਾਸ ਵਾਅਦਿਆਂ ਦੇ ਸਿਰ ਉੱਤੇ [[ਸੱਤਾ]] ਹਾਸਲ ਕਰਦੀਆਂ ਹਨ ਜਿਹੜੇ ਆਮ ਤੌਰ ‘ਤੇ ਉਨ੍ਹਾਂ ਦੀ ਆਪੋ-ਆਪਣੀ [[ਵਿਚਾਰਧਾਰਾ]] ਦੀ ਖਾਸੀਅਤ ਨਾਲ ਮਿਲਦੇ-ਜੁਲਦੇ ਹੁੰਦੇ ਹਨ, ਪਰ ਚੋਣਾਂ ਵਿਚ [[ਜਿੱਤ]] ਤੋਂ ਤੁਰੰਤ ਬਾਅਦ ਉਹ ਆਪਣੀ ਇਸ ਖਾਸੀਅਤ ਨੂੰ ਅਣਗੌਲਣਾ ਸ਼ੁਰੂ ਕਰ ਦਿੰਦੀਆਂ ਹਨ। ਇਹੀ ਨਹੀਂ, ਇਹ ਆਪਣੇ ਮੁਖ਼ਾਲਿਫ਼ ਦੀ [[ਵਿਚਾਰਧਾਰਾ]] ਨਾਲ ਜੁੜੇ [[ਵੋਟ ਬੈਂਕ]] ਨੂੰ ਸੰਨ੍ਹ ਲਾਉਣ ਦੇ [[ਲਾਲਚ]] ਵਿਚ ਵੀ ਪੈ ਜਾਂਦੀਆਂ ਹਨ।<ref>{{Cite news|url=https://www.punjabitribuneonline.com/2018/09/%E0%A8%B5%E0%A9%8B%E0%A8%9F%E0%A8%BE%E0%A8%82-%E0%A8%A6%E0%A9%80-%E0%A8%B8%E0%A8%BF%E0%A8%86%E0%A8%B8%E0%A8%A4-%E0%A8%85%E0%A8%A4%E0%A9%87-%E0%A8%AA%E0%A8%BE%E0%A8%B0%E0%A8%9F%E0%A9%80-%E0%A8%B5/|title=ਵੋਟਾਂ ਦੀ ਸਿਆਸਤ ਅਤੇ ਪਾਰਟੀ ਵਿਚਾਰਧਾਰਾਵਾਂ - Tribune Punjabi|last=ਕੁਲਜੀਤ ਬੈਂਸ|first=|date=2018-09-09|work=Tribune Punjabi|access-date=2018-09-10|archive-url=|archive-date=|dead-url=|language=}}</ref>ਸਿਆਸੀ ਪਾਰਟੀਆਂ ਤਾਕਤ ਵਿਚ ਰਹਿਣ ਨੂੰ ਹੀ ਆਪਣੀ ਅੰਤਿਮ ਮੰਜ਼ਿਲ ਸਮਝਦੀਆਂ ਹਨ ਅਤੇ ਸਿਆਸੀ ਨੈਤਿਕਤਾ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ। ਸਿਆਸੀ ਵਾਤਾਵਰਨ ਦੇ ਇਸ ਗੰਧਲੇਪਣ ਕਾਰਨ ਹੀ ਲੋਕਾਂ ਦਾ ਸਿਆਸੀ ਜਮਾਤ ਵਿਚੋਂ ਵਿਸ਼ਵਾਸ ਉੱਠਦਾ ਜਾਂਦਾ ਹੈ ਅਤੇ ਉਹ ਸਰਕਾਰਾਂ ਪ੍ਰਤੀ ਉਦਾਸੀਨ ਹੋ ਜਾਂਦੇ ਹਨ। ਜਮਹੂਰੀ ਅਮਲ ਬਾਰੇ ਅਲਗਾਓ ਤੇ ਉਦਾਸੀਨਤਾ ਲੋਕਰਾਜ ਵਾਸਤੇ ਚੰਗੇ ਲੱਛਣ ਨਹੀਂ ਪਰ ਸਿਆਸੀ ਪਾਰਟੀਆਂ ਵਿਚ ਆਪਣੇ ਸਹਿਯੋਗੀਆਂ ਤੇ ਇੱਥੋਂ ਤਕ ਕਿ ਆਪਣੇ ਮੈਂਬਰਾਂ ਪ੍ਰਤੀ ਵੀ ਬੇਭਰੋਸਗੀ ਵਧਦੀ ਜਾਂਦੀ ਹੈ ਅਤੇ ਉਹ ਤਾਕਤ ਵਿਚ ਰਹਿਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ। ਮੌਜੂਦਾ ਸਿਆਸੀ ਹਾਲਾਤ ਵਿਚ ਰਾਜਨੀਤਕ ਪਾਰਟੀਆਂ ਦੀ ਜਵਾਬਦੇਹੀ ਨਿਸ਼ਚਿਤ ਕਰਨੀ ਬਹੁਤ ਮੁਸ਼ਕਲ ਪ੍ਰਤੀਤ ਹੋ ਰਹੀ ਹੈ ਭਾਵੇਂ ਕਿ ਇਹ ਜ਼ਿੰਮੇਵਾਰ ਜਮਹੂਰੀ ਨਿਜ਼ਾਮ ਦੀ ਮੁੱਢਲੀ ਮੰਗ ਹੈ।
 
== ਹਵਾਲੇ ==