ਮਿਆਦੀ ਪਹਾੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
ਰਸਾਇਣਕ ਤੱਤਾਂ ਦੀ ਤਰਤੀਬਵਾਰ ਲਿਸਟ ਨੂੰ ‘ਪੀਰੀਆਡਿਕ ਟੇਬਲ’ ਜਾਂ “ਐਟਮੀ ਪੀਰੀਅਡਾਂ ਦਾ ਪਹਾੜਾ” ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਹਹੈ। ਸਚਮੁਚਇਹ ਸੱਚਮੁੱਚ ਗਣਿਤ ਦੇ ਪਹਾੜਿਆਂ ਵਾਂਗ ਰਸਾਇਣਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਪੀਰੀਆਡਿਕ ਟੇਬਲ ਦੇ ਕਈ ਮੁਢਲੇਮੁੱਢਲੇ ਰੂਪ ਵੀ ਹਨ ।ਇਸ। ਇਸ ਦੀ ਕਾਢ ਰੂਸੀ ਰਸਾਇਣਰਸਾਇਣਕ ਵਿਗਿਆਨੀ ਦਮਿਤਰੀ ਮੈਂਦਲੀਵ ਨੇ ੧੮੬੯ ਵਿਚ ਕੱਢੀ।ਇਹਕੱਢੀ। ਇਹ ਵਿਗਿਆਨੀ ਤੱਤਾਂ ਦੇ ਗੁਣਾਂ ਵਿਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਲਿਸਟ ਨੂੰ ਸਮੇਂ -ਸਮੇਂ ਕਈ ਵਾਰ ,ਜਿਉਂ -ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਿਤਵਿਕਸਤ ਕੀਤੇ ਗਏ , ਸੁਧਾਰਿਆ ਤੇ ਵਧਾਇਆ ਗਿਆ ਹੈ ।
== ਮੁਢਲੀ ਜਾਣਕਾਰੀ ==
ਅਜੋਕੇ (ਸਮਾਂ ੧੬/੧੦/੨੦੦੬) ਮਿਆਰੀ ਟੇਬਲ ਵਿਚ ੧੧੭ ਪਰਪੱਕ ਤੱਤ ਹਨ।ਤੱਤਹਨ। ਤੱਤ ੧੧੮ ਭਾਵੇਂ ਬਣਾ ਲਿਆ ਗਿਆ ਹੈ ਪਰ ੧੧੭ ਅਜੇ ਤਕਤੱਕ ਬਣਾਇਆ ਨਹੀਂ ਜਾ ਸਕਿਆਸਕਿਆ। ।ਇਹਇਹ ਲਿਸਟ ਭਾਂਤ -ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਨ੍ਹਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦਾ ਉਪਯੋਗ ਭੌਤਿਕ ਵਿਗਿਆਨ,ਜੀਵ ਵਿਗਿਆਨ,ਇੰਨਜੀਨਅਰੀ ਅਤੇ ਦਸਤਕਾਰੀ ਵਿਚ ਵੀ ਬਹੁਤ ਪਾਇਆ ਜਾਂਦਾ ਹੈ।
 
 
ਲਾਈਨ 8:
 
'''ਲਿਸਟ ਦੀ ਬਣਤਰ'''
ਮਿਆਰੀ ਲਿਸਟ ਨੂੰ ਚਿਤਰਿਤ ੧੮ ਖੰਭਿਆਂ ਵਿਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ ੧੮ ਸਮੂਹਾਂ ਜਾਂ ਜਮਾਤਾਂ ਵਿਚ ਵੰਡਦੇ ਹਨ। ਇਸ ਲਿਸਟ ਦੀਆਂ ੭ ਪੰਕਤੀਆਂ ਹਨ। ਲਿਸਟ ਦਾ ਨਕਸ਼ਾ ਆਵਰਤੀ(ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੁੰ ਦਰਸਾਂਦਾਦਰਸਾਉਂਦਾ ਹੈ। ਤੱਤਾਂ ਨੂੰ ਉਨ੍ਹਾਂ ਦੇ [[ਅਟਾਮਿਕ ਨੰਬਰ]] (ਭਾਵ ਐਟਮੀ ਗਰਭ ਵਿਚ ਪਰੋਟੋਨਾਂ ਦੀ ਗਿਣਤੀ)ਦੇ ਕ੍ਰਮ ਅਨੁਸਾਰ ਪੰਕਤੀਆਂ ਵਿਚ ਦਰਸਾਇਆ ਗਿਆ ਹੈ।ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇਕ ਹੀ ਖੰਭੇ(ਸਮੂਹ) ਵਿਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਲਿਸਟ ਵਿਚ ਹਰ ਲੇਟਵੀਂ ਪੰਗਤੀ ,ਕੁਆਂਟਮ ਖੋਲਾਂ ਦੀ ਸਤਹ ਉਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿਚ ਖੰਭਿਆਂ ਦੇ ਥੱਲੇ ਉਤਰਦਿਆਂ ਹਰ ਤੱਤ ਦੇ ਐਟਮੀ ਪੀਰੀਅਡ ,ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਲਿਸਟ ਵਿਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।
 
== ਸਮੂਹ ਅਤੇ ਪੀਰਿਅਡ ==