ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 77:
[[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 06:41, 8 ਅਪਰੈਲ 2019 (UTC)
 
* ਮੈਂ ਵੀ ਸਹਿਮਤ ਹਾਂ ਕਿ ਇਸ ਤਰ੍ਹਾਂ ਵੋਟਾਂ ਰਹਿਣਰਾਹੀਂ ਕੀਤੀ ਚੋਣ ਇੱਕ ਸਹੀ ਤਰੀਕਾ ਨਹੀਂ ਹੈ. ਪਰ ਗੱਲ ਇਹ ਵੀ ਹੈ ਕਿ ਨੁਮਾਇੰਦਿਆਂ ਵਿੱਚ ਭਰੋਸਾ ਅਤੇ ਉਨ੍ਹਾਂ ਨਾਲ ਸਾਰੇ ਮੈਂਬਰਾਂ ਦਾ ਸਮਰਥਨ ਹੋਣਾ ਵੀ ਜ਼ਰੂਰੀ ਹੈ ਅਤੇ ਇਹ ਜਾਂਚਣ ਦਾ ਸਹੀ ਤਰੀਕਾ ਚੋਣ ਜਾਂ ਕੀ ਹੋ ਸਕਦਾ ਹੈ ਇਹ ਅਸੀਂ ਸੋਚਣਾ ਹੈ. ਨੁਮਾਇੰਦਿਆਂ ਨੇ ਮੈਂਬਰਾਂ ਦੀ ਗੱਲ ਅੱਗੇ ਰੱਖਣੀ ਹੀ ਅਤੇ ਬਾਹਰੀ ਜਾਣਕਾਰੀ ਨੂੰ ਸਭ ਤੱਕ ਸਭ ਦੀ ਤਰੱਕੀ ਲਈ ਪਹੁੰਚਾਉਣਾ ਹੈ ਅਤੇ ਜੇਕਰ ਮੈਂਬਰਾਂ ਦਾ ਕਿਸੇ ਵਿਅਕਤੀ ਵਿਸ਼ੇਸ਼ ਤੇ ਭਰੋਸਾ ਹੀ ਨਹੀਂ ਤਾਂ ਨੁਮਾਇੰਦਗੀ ਦਾ ਕੋਈ ਮਤਲਬ ਨਹੀਂ ਬਣਦਾ. ਬਾਕੀ ਇੱਕ ਨਿਰਣੇ ਤੇ ਪਹੁੰਚਣ ਦੇ ਬਹੁਤ ਉਪਰਾਲੇ ਮੌਜੂਦ ਹਨ, ਕਿਸੇ ਨੂੰ ਜਿਹੜਾ ਵੀ ਤਰੀਕਾ ਠੀਕ ਲੱਗਦਾ ਹੈ ਉਹ ਦੱਸੋ, ਵਿਚਾਰ ਕਰਕੇ ਨਵੇਂ ਤਰੀਕੇ ਨਾਲ ਵੀ ਨੁਮਾਇੰਦੇ ਚੁਣੇ ਜਾ ਸਕਦੇ ਹਨ. ਧੰਨਵਾਦ-[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 16:20, 8 ਅਪਰੈਲ 2019 (UTC)
 
== Read-only mode for up to 30 minutes on 11 April ==