ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 79:
* ਮੈਂ ਵੀ ਸਹਿਮਤ ਹਾਂ ਕਿ ਇਸ ਤਰ੍ਹਾਂ ਵੋਟਾਂ ਰਾਹੀਂ ਕੀਤੀ ਚੋਣ ਇੱਕ ਸਹੀ ਤਰੀਕਾ ਨਹੀਂ ਹੈ. ਪਰ ਗੱਲ ਇਹ ਵੀ ਹੈ ਕਿ ਨੁਮਾਇੰਦਿਆਂ ਵਿੱਚ ਭਰੋਸਾ ਅਤੇ ਉਨ੍ਹਾਂ ਨਾਲ ਸਾਰੇ ਮੈਂਬਰਾਂ ਦਾ ਸਮਰਥਨ ਹੋਣਾ ਵੀ ਜ਼ਰੂਰੀ ਹੈ ਅਤੇ ਇਹ ਜਾਂਚਣ ਦਾ ਸਹੀ ਤਰੀਕਾ ਚੋਣ ਜਾਂ ਕੀ ਹੋ ਸਕਦਾ ਹੈ ਇਹ ਅਸੀਂ ਸੋਚਣਾ ਹੈ. ਨੁਮਾਇੰਦਿਆਂ ਨੇ ਮੈਂਬਰਾਂ ਦੀ ਗੱਲ ਅੱਗੇ ਰੱਖਣੀ ਹੀ ਅਤੇ ਬਾਹਰੀ ਜਾਣਕਾਰੀ ਨੂੰ ਸਭ ਤੱਕ ਸਭ ਦੀ ਤਰੱਕੀ ਲਈ ਪਹੁੰਚਾਉਣਾ ਹੈ ਅਤੇ ਜੇਕਰ ਮੈਂਬਰਾਂ ਦਾ ਕਿਸੇ ਵਿਅਕਤੀ ਵਿਸ਼ੇਸ਼ ਤੇ ਭਰੋਸਾ ਹੀ ਨਹੀਂ ਤਾਂ ਨੁਮਾਇੰਦਗੀ ਦਾ ਕੋਈ ਮਤਲਬ ਨਹੀਂ ਬਣਦਾ. ਬਾਕੀ ਇੱਕ ਨਿਰਣੇ ਤੇ ਪਹੁੰਚਣ ਦੇ ਬਹੁਤ ਉਪਰਾਲੇ ਮੌਜੂਦ ਹਨ, ਕਿਸੇ ਨੂੰ ਜਿਹੜਾ ਵੀ ਤਰੀਕਾ ਠੀਕ ਲੱਗਦਾ ਹੈ ਉਹ ਦੱਸੋ, ਵਿਚਾਰ ਕਰਕੇ ਨਵੇਂ ਤਰੀਕੇ ਨਾਲ ਵੀ ਨੁਮਾਇੰਦੇ ਚੁਣੇ ਜਾ ਸਕਦੇ ਹਨ. ਧੰਨਵਾਦ-[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 16:20, 8 ਅਪਰੈਲ 2019 (UTC)
* ਟਿੱਪਣੀਆਂ ਲਈ ਸਾਰੇ ਦੋਸਤਾਂ ਦਾ ਧੰਨਵਾਦ, ਇਹ ਚੰਗੀ ਗੱਲ ਹੀ ਹੈ ਕਿ ਆਪਾਂ ਇਸ ਵਿਸ਼ੇ ਤੇ ਚਰਚਾ ਕਰ ਰਹੇ ਹਾਂ। [[ਵਰਤੋਂਕਾਰ:Mulkh Singh|Mulkh Singh]], [[ਵਰਤੋਂਕਾਰ:Manavpreet Kaur|Manavpreet Kaur]] ਅਤੇ [[ਵਰਤੋਂਕਾਰ:Nirmal Brar Faridkot|Nirmal Brar]] ਜੀ ਅਸਲ ਵਿੱਚ ਇਹ ਵੋਟਾਂ ਦਾ ਉਹ ਰੂਪ ਨਹੀਂ ਹੈ ਕਿ ਜਿਸਨੂੰ ਜ਼ਿਆਦਾ ਲੋਕਾਂ ਨੇ ਸਮਰਥਨ ਕੀਤਾ ਓਹੀ contact person ਬਣੇਗਾ। ਨਹੀਂ, ਸਗੋਂ ਆਪਣਾ ਮਕਸਦ ਹੈ ਕਿ ਇੱਛੁਕ ਮੈਂਬਰ ਜਾਂ ਤਾਂ ਖੁਦ ਅੱਗੇ ਆਉਣ ਜਾਂ ਬਾਕੀ ਦੋਸਤ ਢੁਕਵੇਂ ਮੈਂਬਰਾਂ ਦੇ ਨਾਮ ਇਥੇ ਲਿਖਣ। ਹਾਲੇ ਤੱਕ ਕਾਫੀ ਨਾਮ common ਨਿਕਲ ਕੇ ਸਾਹਮਣੇ ਆਏ ਹਨ। ਇੱਕ ਮੀਟਿੰਗ ਵਿੱਚ ਹੁਣ ਆਪਾਂ contact person ਚੁਣਾਂਗੇ। ਇਹ ਕੰਮ ਕਾਫੀ ਸਮੇਂ ਤੋਂ pending ਹੈ, ਸੋ ਹੁਣ ਇਹ ਜਰੂਰੀ ਹੋ ਗਿਆ ਹੈ ਕਿ ਆਪਾਂ ਇਹ ਚੋਣ ਜਲਦੀ ਕਰੀਏ। ਇਸਦੇ ਬਾਰੇ ਸੱਥ ਤੇ ਸਭ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਜਾਵੇਗੀ ਜੋ ਵੀ ਆਪਾਂ ਮੀਟਿੰਗ ਵਿੱਚ ਕਰਾਂਗੇ।
 
 
ਕਿਰਪਾ ਕਰਕੇ ਜੇਕਰ ਕੋਈ ਹੋਰ ਤਰੀਕਾ ਤੁਹਾਨੂੰ ਠੀਕ ਲੱਗਦਾ ਹੈ ਤਾਂ ਉਹ ਵੀ ਇਥੇ ਹੀ ਸਾਂਝਾ ਕਰ ਦਿੱਤਾ ਜਾਵੇ। - ਧੰਨਵਾਦ - [[ਵਰਤੋਂਕਾਰ:Satpal (CIS-A2K)|Satpal (CIS-A2K)]] ([[ਵਰਤੋਂਕਾਰ ਗੱਲ-ਬਾਤ:Satpal (CIS-A2K)|ਗੱਲ-ਬਾਤ]]) 11:34, 9 ਅਪਰੈਲ 2019 (UTC)
 
:: ਚੁਣੇ ਗਏ ਮੈਂਬਰਾਂ ਨੇ ਆਪਣੇ ਯੂਜ਼ਰ ਗਰੁੱਪ ਦੀ ਨੁਮਾਇੰਦਗੀ ਕਰਨੀ ਹੈ, ਲਾਜ਼ਮੀ ਹੈ ਕਿ ਅਸੀਂ ਹਰ ਪੱਖ ਤੋਂ ਬਿਹਤਰੀਨ ਮੈਂਬਰਾਂ ਦੀ ਚੋਣ ਕਰੀਏ. ਇੱਕ ਇੱਕ ਨੁਮਾਇੰਦੇ ਦਾ ਨਾਂ- Offline, online ਕੰਮ ਦੇ ਅਧਾਰ ਤੇ ਅਤੇ ਇੱਕ ਵਿਕੀ ਤੇ seniority ਦੇ ਲਿਹਾਜ਼ ਨਾਲ ਦਿੱਤਾ ਜਾਵੇ ਅਤੇ ਜਿਸ ਦੇ ਹੱਕ ਵਿੱਚ ਸਭ ਤੋਂ ਵਧ ਮੈਂਬਰ ਹੋਣ, ਉਸ ਨੂੰ ਚੁਣ ਲਿਆ ਜਾਵੇ. ਚੋਣ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਨੁਮਾਇੰਦੇ ਨਾਲ ਸਮਰਥਨ ਨਹੀਂ, ਮਤਲਬ ਉਸ ਤੇ ਕਿਸੇ ਵੀ ਕਾਰਣ ਭਰੋਸਾ ਨਹੀਂ. ਪਰ ਅਜਿਹਾ ਵੀ ਹੋ ਸਕਦਾ ਹੈ ਕਿ ਆਪਾਂ ਸਭ ਆਪਣੇ ਦੋਸਤਾਂ ਦਾ ਸਮਰ੍ਥਨ ਕਰੀਏ, ਇਸ ਲਈ ਨਾਮਾਂਕਣ ਕਦੇ ਵੇਲੇ ਕਾਰਣ ਵੀ ਦਿੱਤੇ ਜਾਣ.-[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 18:24, 9 ਅਪਰੈਲ 2019 (UTC)
 
== Read-only mode for up to 30 minutes on 11 April ==