11 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 18:
* [[1827]] – 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕ੍ਰਾਂਤੀਕਾਰੀ ਕਾਰਕੁਨ [[ਜਯੋਤੀ ਰਾਓ ਗੋਬਿੰਦ ਰਾਓ ਫੂਲੇ|ਜਯੋਤੀ ਰਾਓ ਫੂਲੇ]] ਦਾ ਜਨਮ ਹੋਇਆ।
* [[1869]] – [[ਮਹਾਤਮਾ ਗਾਂਧੀ]] ਦੀ ਪਤਨੀ [[ਕਸਤੂਰਬਾ ਗਾਂਧੀ]] ਦਾ ਜਨਮ(ਮੌਤ 1944) ਹੋਇਆ।
* [[1904]] – ਭਾਰਤੀ ਗਾਇਕ [[ਕੁੰਦਨ ਲਾਲ ਸਹਿਗਲ]] ਦਾ ਜਨਮ(ਮੌਤ 1947) ਹੋਇਅਾ। ਜਿਸਨੇ ਬੰਗਾਲੀ ਲੇਖਕ 'ਸ਼ਰਤ ਚੰਦਰ' ਦੇ ਨਾਵਲ 'ਤੇ [[1935]] ਵਿੱਚ ਬਣੀ ਦੇਵਦਾਸ ਫ਼ਿਲਮ ਵਿੱਚ ਯਾਦਗਾਰੀ ਰੋਲ ਨਿਭਾਇਅਾ।
* [[1944]] – ਇਨਕ਼ਲਾਬੀ ਕਵੀ [[ਲਾਲ ਸਿੰਘ ਦਿਲ]] ਦਾ ਜਨਮ ਹੋਇਅਾ।