ਠੀਕਰੀਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 63:
| footnotes =
}}
'''ਠੀਕਰੀਵਾਲਾ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] ਦੇ [[ਬਰਨਾਲਾ ਜ਼ਿਲ੍ਹਾ]] ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ [[ਬਰਨਾਲਾ]] ਤੋ 8 ਕਿਲੋਮੀਟਰ ਤੇ [[ਪੱਛਮ]] ਵੱਲ ਹੈ।<ref>http://pbplanning.gov.in/districts/barnala.pdf</ref> [[ਪਰਜਾਮੰਡਲ ਲਹਿਰ]] ਦੇ ਆਗੂ [[ਸੇਵਾ ਸਿੰਘ ਠੀਕਰੀਵਾਲਾ]] ਇਸ ਪਿੰਡ ਦੇ ਸਨ। ਸੇਵਾ ਸਿੰਘ ਠੀਕਰੀਵਾਲਾ ਨੇ ਅਜ਼ਾਦੀ ਸੰਗਰਾਮ ਸਮੇਂ ਰਾਜਵਾੜਾਸ਼ਾਹੀ ਨਾਲ ਟੱਕਰ ਲੈਂਦਿਅਾਂਲੈਂਦਿਆਂ ਰਿਅਾਸਤਰਿਆਸਤ ਪਟਿਅਾਲਾਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਜ਼ੇਲ੍ਹ ਵਿੱਚ ਲੰਬੀ ਭੁੱਖ ਹੜਤਾਲ ਰੱਖ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਕਾਮਾਗਾਟਾਮਾਰੂ ਜਹਾਜ਼ ਵਿੱਚ ਵੀ ੲਿਸਇਸ ਪਿੰਡ ਦੇ ਚਾਰ ਸੰਗਰਾਮੀੲੇਸੰਗਰਾਮੀਏ ਭਾੲੀਭਾਈ ਕਿਸ਼ਨ ਸਿੰਘ, ਭਾੲੀਭਾਈ ਬਚਨ ਸਿੰਘ , ਭਾੲੀਭਾਈ ਚੰਦਾ ਸਿੰਘ ਅਤੇ ਭਾੲੀਭਾਈ ੲਿੰਦਰਇੰਦਰ ਸਿੰਘ ਸ਼ਾਮਲ ਸਨ।
 
==ੲਿਤਿਹਾਸਕਇਤਿਹਾਸਕ ਪਿਛੋਕੜ==
ੲਿਸਇਸ ਪਿੰਡ ਦਾ ਮੁੱਢ 300 ਕੁ ਸਾਲ ਪਹਿਲਾਂ ਬੱਝਿਅਾ।ਬੱਝਿਆ। ਪਿੰਡ ਦੇ ਚੜ੍ਹਦੇ ਪਾਸੇ ੲਿੱਕਇੱਕ ਥੇਹ ਹੈ ਜੋ ਕਦੀ ਘੁੰਗਰੂਅਾਂਘੁੰਗਰੂਆਂ ਵਾਲਾ ਪਿੰਡ ਹੁੰਦਾ ਸੀ। ਦੱਸਿਅਾਦੱਸਿਆ ਜਾਂਦਾ ਹੈ ਕਿ ਪਟਿਅਾਲਾਪਟਿਆਲਾ ਰਿਅਾਸਤਰਿਆਸਤ ਦੇ ਬਾਨੀ ਬਾਬਾ ਅਾਲਾਆਲਾ ਸਿੰਘ ਨੇ ਜਦੋਂ ਬਰਨਾਲਾ ੳੁੱਤੇਉੱਤੇ ਕਬਜ਼ਾ ਕੀਤਾ ਸੀ ਤਾਂ ੳੁਹਨੀਉਹਨੀ ਦਿਨੀਂ ਦੂਜੇ ਪਿੰਡਾਂ ਵਾਲੇ ਪਾਸਿੳੁਂਪਾਸਿਉਂ ਧਾੜਵੀ ਲੁੱਟਣ ਅਾ ਪੈਂਦੇ ਸੀ। ਬਾਬਾ ਅਾਲਾਆਲਾ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਦਲੇਰ ਅਾਦਮੀਅਾਂਆਦਮੀਆਂ ਨੂੰ ਲਿਅਾਲਿਆ ਕੇ ਬਰਨਾਲਾ ਤੋਂ ਤਿੰਨ ਮੀਲ ਦੂਰ ਘੁੰਗਰੂਅਾਂਘੁੰਗਰੂਆਂ ਵਾਲੀ ਥੇਹ ਦੇ ਨਜ਼ਦੀਕ ਸੁਰੱਖਿਅਾਸੁਰੱਖਿਆ ਵਜੋਂ ਵਸਾ ਦਿੱਤੇ। ਥਾਂ ਥਾਂ ਦੀ ਕੱਠੀ ਹੋੲੀਹੋਈ ਠੀਕਰੀ ਤੋਂ ੳੁਸਉਸ ਜਗ੍ਹਾ ਦਾ ਨਾਮ ਠੀਕਰੀਵਾਲਾ ਪੈ ਗਿਅਾ।ਗਿਆ।
 
 
==ਹਵਾਲੇ==
{{ਹਵਾਲੇ}}
2. ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾਪਟਿਆਲਾ, 2014, ਪੰਨਾ
427