ਬਰਤਾਨਵੀ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
}}
 
'''ਬਰਤਾਨਵੀ ਸਾਮਰਾਜ''' ਇੱਕ ਸੰਸਾਰਕ ਤਾਕਤ ਸੀ, ਜਿਸ ਹੇਠ ਉਹ ਖੇਤਰ ਸਨ ਜਿਹਨਾਂ ਉੱਤੇ [[ਸੰਯੁਕਤ ਬਾਦਸ਼ਾਹੀ]] ਦਾ ਅਧਿਕਾਰ ਸੀ। ਇਹ ਸਾਮਰਾਜ ਇਤਿਹਾਸ ਦਾ ਸਭ ਤੋਂ ਵੱਡਾ ਸਾਮਰਾਜ ਸੀ ਅਤੇ ਆਪਣੇ ਸਿਖਰਾਂ ਉੱਤੇ ਤਾਂ ਸੰਸਾਰ ਦੇ ਕੁਲ ਭੂ-ਭਾਗ ਅਤੇ ਅਬਾਦੀ ਦਾ ਚੌਥਾ ਹਿੱਸਾ ਇਸ ਦੇ ਅਧੀਨ ਸੀ। ਉਸ ਸਮੇਂ ਲਗਭਗ 50 ਕਰੋੜ ਲੋਕ ਬਰਤਾਨੀਆਂ ਸਾਮਰਾਜ ਦੇ ਅਧੀਨ ਸਨ। ਅੱਜ ਇਸ ਦੇ ਅਧੀਨ ਰਹੇ ਦੇਸ਼ [[ਰਾਸ਼ਟਰਮੰਡਲ]] ਦੇ ਮੈਂਬਰ ਹਨ। ਇਸ ਸਾਮਰਾਜ ਦਾ ਸਭ ਤੋਂ ਮਹੱਤਵਪੂਰਣ ਭਾਗ ਸੀ [[ਈਸਟ ਇੰਡਿਆ ਟਰੇਡਿੰਗ ਕੰਪਨੀ]] ਜੋ ਇੱਕ ਛੋਟੇ ਵਪਾਰ ਨਾਲ ਸ਼ੁਰੂ ਕੀਤੀ ਗਈ ਅਤੇ ਬਾਅਦ ਵਿੱਚ ਇੱਕ ਬਹੁਤ ਵੱਡੀ ਕੰਪਨੀ ਬਣ ਗਈ ਜਿਸ ਉੱਤੇ ਬਹੁਤ ਸਾਰੇ ਲੋਕ ਨਿਰਭਰ ਸਨ।ਬਰਤਾਨਵੀ ਸਾਮਰਾਜਵਾਦ ਦੀਆਂ ਜੜਾਂ ਵੀ ਵਸੀਲਿਆਂ ਦੀ ਲੁੱਟ, ਗ਼ੁਲਾਮਗਿਰੀ ਅਤੇ ਲੋਕਾਂ ਦੀ ਲੁੱਟ-ਖਸੁੱਟ ਵਿਚ ਸਨ।<ref>{{Cite web|url=https://www.punjabitribuneonline.com/2019/04/%e0%a8%ad%e0%a8%be%e0%a8%b0%e0%a8%a4-%e0%a8%b5%e0%a8%bf%e0%a8%9a-%e0%a8%b8%e0%a8%bf%e0%a8%86%e0%a8%b8%e0%a9%80-%e0%a8%89%e0%a8%a5%e0%a8%b2-%e0%a8%aa%e0%a9%81%e0%a8%a5%e0%a8%b2-%e0%a8%aa%e0%a9%8d/|title=ਭਾਰਤ ਵਿਚ ਸਿਆਸੀ ਉਥਲ-ਪੁਥਲ ਪ੍ਰਤੀ ਬਰਤਾਨਵੀ ਪ੍ਰਤੀਕਰਮ|date=2019-04-13|website=Punjabi Tribune Online|language=hi-IN|access-date=2019-04-13}}</ref>
 
==ਉਦਗਮ(1497-1583)==