ਲਿਓ ਸ਼ਿਆਓਬੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 36:
ਆਪਣੀ ਚੌਥੀ ਵਾਰੀ ਜੇਲ ਦੀ ਸਜ਼ਾ ਦੇ ਦੌਰਾਨ, ਲਿਊ ਨੂੰ "ਚੀਨ ਵਿੱਚ ਬੁਨਿਆਦੀ ਮਨੁੱਖੀ ਹੱਕਾਂ ਲਈ ਉਸ ਦੇ ਲੰਬੇ ਅਤੇ ਅਹਿੰਸਕ ਸੰਘਰਸ਼" ਲਈ 2010 ਵਿੱਚ ਨੋਬਲ ਸ਼ਾਂਤੀ ਇਨਾਮ ਪ੍ਰਦਾਨ ਕੀਤਾ ਗਿਆ ਸੀ।<ref name="20101210jurist" /><ref name="nobel-announcement" /><ref name="rthk-nobel" /><ref name="AutoLH-5" />
 
ਲਿਓ ਪਹਿਲੇਪਹਿਲਾ ਚੀਨੀ ਨਾਗਰਿਕ ਸੀ ਜੋ ਚੀਨ ਵਿਚ ਰਹਿੰਦਿਆਂ ਕਿਸੇ ਵੀ ਕਿਸਮ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਇਆ ਹੋਵੇ।<ref name="independent2101812" /> ਜਰਮਨੀ ਦੇ ਕਾਰਲ ਵਾਨ ਓਸਾਇਟਜ਼ਕੀ (1935) ਅਤੇ ਬਰਮਾ ਦੀ [[ਆਂਗ ਸਾਨ ਸੂ ਕੀ]] (1991) ਦੇ ਬਾਅਦ ਉਹ ਕੈਦ ਜਾਂ ਨਜ਼ਰਬੰਦ ਹੋਣ ਦੇ ਸਮੇਂ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣ ਵਾਲਾ ਉਹ ਤੀਜਾ  ਵਿਅਕਤੀ ਸੀ।<ref name="wachter" /> ਅਤੇ ਨੋਬਲ ਪੁਰਸਕਾਰ ਲੈਣ ਲਈ ਆਪਣਾ ਪ੍ਰਤੀਨਿਧ ਭੇਜਣ ਦੇ ਉਸਦੇ ਹੱਕ ਨਾ ਦਿੱਤੇ ਜਾਣ ਵਾਲਾ ਅਤੇ ਹਿਰਾਸਤ ਵਿੱਚ ਮਰਨ ਵਾਲਾ ਉਹ ਦੂਜਾ ਵਿਅਕਤੀ, ਸੀ। ਪਹਿਲਾ ਓਸਿਓਟਜ਼ਕੀ ਸੀ, ਜਿਸਦੀ ਨਾਜ਼ੀ ਤਸ਼ੱਦਦ ਕੈਂਪ ਵਿੱਚ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਬਰਲਿਨ-ਚਾਰਲਟਨਬਰਗ ਵਿੱਚ ਵੈਸਟੇਂਡ ਹਸਪਤਾਲ ਵਿੱਚ ਮੌਤ ਹੋ ਗਈ ਸੀ।<ref name="paysages1" /> ਨਾਰਵੇ ਦੀ ਨੋਬਲ ਕਮੇਟੀ ਦੇ ਚੇਅਰਮੈਨ ਬੇਰੀਟ ਰੇਸ-ਐਂਡਰਸਨ ਨੇ ਉਸਦੀ ਮੌਤ ਲਈ ਚੀਨੀ ਕਮਿਊਨਿਸਟ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ "ਲਿਊ ਸ਼ਿਆਓਬੋ ਨੇ ਚੀਨ ਵਿਚ ਕਮਿਊਨਿਸਟ ਸਰਕਾਰ ਦੇ ਦਮਨਕਾਰੀ ਕੰਮਾਂ ਦੇ ਵਿਰੁੱਧ ਆਪਣੇ ਅਹਿੰਸਕ ਸੰਘਰਸ਼ ਦੇ ਜ਼ਰੀਏ ਲੋਕਾਂ ਦੇ ਭਾਈਚਾਰੇ ਵਿਚ ਯੋਗਦਾਨ ਪਾਇਆ ਹੈ।"<ref name="nobelcommittee" />