10 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵੇਂ ਲਿੰਕ ਦਿੱਤੇ ਤੇ ਸ਼ਾਬਦਿਕ-ਸੋਧ ਕੀਤੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 2:
'''10 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 314ਵਾਂ ([[ਲੀਪ ਸਾਲ]] ਵਿੱਚ 315ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 51 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '26 ਕੱਤਕ' ਬਣਦਾ ਹੈ।
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਮਾਰਟੀਨਿਸੰਗਿਗਨ ਦਿਵਸ(Martinisingen Day)-ਇਸਦਾ ਅਰਥ ਹੈ- "ਸੇਂਟ ਮਾਰਟਿਨ ਗਾਣਾ"। ਇਹ ਪੁਰਾਣੀ ਪ੍ਰੋਟੈਸਟੈਂਟ ਰੀਤ ਹੈ ਜੋ ਵਿਸ਼ੇਸ਼ ਕਰਕੇ ਪੂਰਬੀ ਫ੍ਰੀਜ਼ਲੈਂਡ, ਲੇਨਬਰਗ ਹੈਥ, ੳੁੱਤਰੀਉੱਤਰੀ-ਪੂਰਬੀ ਜਰਮਨੀ ਵਿੱਚ ਮਿਲਦੀ ਹੈ। ਮਾਰਟਿਨਿੰਗਨ ਦੇ ਘਰ ਨਾਲ਼ ਘੁੰਮਦੇ ਆਪਣੇ ਘੇਰਾ ਚੁੱਕ ਕੇ ਅਤੇ ਰਵਾਇਤੀ ਗੀਤ ਗਾਉਣ ਵਾਲੇ ਲੋਕਾਂ ਦੇ ਸਮੂਹਾਂ ਨਾਲ ਹੁੰਦਾ ਹੈ।
*ਨਾਇਕ ਦਿਵਸ - [[ਇੰਡੋਨੇਸ਼ੀਆ|'ਇੰਡੋਨੇਸ਼ੀਆ'।]]
*ਪ੍ਰੰਪਰਾ ਦਿਵਸ - [[ਅਰਜਨਟੀਨਾ|'ਅਰਜਨਟੀਨਾ'।]]
ਲਾਈਨ 26:
* [[1899]] – ਭਾਰਤੀ ਵਿਦਵਾਨ, ਦਾਰਸ਼ਨਿਕ, ਸੁਧਾਰਕ, ਅਤੇ ਸੱਤਿਆ ਸਮਾਜ ਦੇ ਸੰਸਥਾਪਕ [[ਸਵਾਮੀ ਸੱਤਿਆਭਗਤ]] ਦਾ ਜਨਮ।
* [[1923]] – ਆਪਣੇ ਮਾਲਕ ਪ੍ਰਤੀ ਵਫ਼ਾਦਾਰ 'ਅਕੀਤਾ ਨਸਲ' ਦਾ ਜਪਾਨੀ ਕੁੱਤਾ [[ਹਚੀਕੋ|'ਹਚੀਕੋ']] ਦਾ ਜਨਮ।
* [[1935]] – [[ਕੇਰਲ]]([[ਭਾਰਤ|(ਭਾਰਤ)]]) ਦੇ ਕਮਿਊਨਿਸਟ ਆਗੂ [[ਸੀ ਕੇ ਚੰਦਰੱਪਨ|ਸੀ.ਕੇਸੀ।ਕੇ.ਚੰਦਰੱਪਨ]] ਦਾ ਜਨਮ।
*[[1942]] - [[ਪੰਜਾਬੀ]] ਦੇ ਸਿਰਮੌਰ ਗੀਤਕਾਰ [[ਬਾਬੂ ਸਿੰਘ ਮਾਨ]] ਦਾ ਜਨਮ।
* [[1971]] – ਈਰਾਨੀ ਅਦਾਕਾਰਾ, ਨਿਰਦੇਸ਼ਕ ਅਤੇ ਪਟਕਥਾ ਲੇਖਕ [[ਨਿਕੀ ਕਰੀਮੀ]] ਦਾ ਜਨਮ।
ਲਾਈਨ 37:
* [[1998]] – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ [[ਗਿਆਨੀ ਹਰੀ ਸਿੰਘ ਦਿਲਬਰ]] ਦਾ ਦਿਹਾਂਤ।
* [[2001]] – ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ [[ਕੇਨ ਕੇਸੀ]] ਦਾ ਦਿਹਾਂਤ।
 
[[ਸ਼੍ਰੇਣੀ:ਨਵੰਬਰ]]
[[ਸ਼੍ਰੇਣੀ:ਸਾਲ ਦੇ ਦਿਨ]]