11 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਮੌਤ: ਕੜੀਆਂ ਜੋੜੀਆਂ
ਟੈਗ: ਮੋਬਾਈਲ ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
'''11 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 162ਵਾਂ ([[ਲੀਪ ਸਾਲ]] ਵਿੱਚ 163ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 203 ਦਿਨ ਬਾਕੀ ਹਨ।
== ਵਾਕਿਆ ==
* [[1937]] – [[ ਰੂਸ]] ਦੇ ਹਾਕਮ [[ਜੋਸਫ ਸਟਾਲਿਨ]] ਨੇ ਰੈਡ ਆਰਮੀ ਦੇ ਜਰਨੈਲਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ।
* [[1938]] – [[ਦੂਸਰਾ ਚੀਨ-ਜਾਪਾਨ ਯੁੱਧ]] ਸ਼ੁਰੂ ਹੋਇਆ।
* [[1993]] – ਫ਼ਿਲਮ [[ਜੁਰਾਸਿਕ ਪਾਰਕ]] ਰਲੀਜ ਹੋਈ।
* [[1915]] – [[ਗਦਰੀ ਬਾਬਿਆ ਦਾ ਸਾਹਿਤ|ਗ਼ਦਰੀਆਂ]] ਨੇ ਹਥਿਆਰਾਂ ਲਈ ਵੱਲਾ ਪਿੰਡ ਤੇ ਡਾਕਾ ਮਾਰਿਆ।
* [[1964]] – [[ਪ੍ਰਤਾਪ ਸਿੰਘ ਕੈਰੋਂ]] ਦੇ ਖ਼ਿਲਾਫ [[ਦਾਸ ਕਮਿਸ਼ਨ]] ਨੇ ਰਿਪੋਰਟ ਪੇਸ਼ ਕੀਤੀ ਤੇ ਕੈਰੋ ਨੂੰ ਦੋਸ਼ੀ ਕਰਾਰ ਦਿੱਤਾ।
ਲਾਈਨ 14:
* [[1897]] – ਭਾਰਤੀ ਅਜਾਦੀ ਕਰਾਂਤੀਕਾਰੀ ਅਤੇ [[ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ]] ਦਾ ਮੌਢੀ [[ਰਾਮ ਪ੍ਰਸਾਦ ਬਿਸਮਿਲ]] ਦਾ ਜਨਮ ਹੋਇਆ। (ਮੌਤ 1927)
* [[1983]] – ਭਾਰਤੀ ਉਦਯੋਗਪਤੀ [[ਘਣਸ਼ਿਆਮ ਦਾਸ ਬਿਰਲਾ]] ਦੀ ਮੌਤ। (ਜਨਮ 1894)
* [[2013]] – ਭਾਰਤੀ ਵਿਦੇਸ਼ ਮੰਤਰੀ [[ਵਿਦਿਆ ਚਰਨ ਸ਼ੁਕਲਾ]] ਦੀ ਮੌਤ ਹੋਈ। (ਜਨਮ 1929)
==ਬਾਹਰੀ ਕਡ਼ੀਆਂ==
[http://www.punjabigk.com/world-history/11-june-history/ 11 ਜੂਨ ਦਾ ਵਿਸ਼ਵ ੲਿਤਿਹਾਸਇਤਿਹਾਸ ਪੰਜਾਬੀ ਜੀਕੇ 'ਤੇ]
 
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]