13 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 5:
* [[1534]] – ਮੁਗਲਾਂ ਤੋਂ ਵੀ ਵੱਡੀ ਹਕੂਮਤ [[ਓਟੇਮਨ ਸਾਮਰਾਜ]] ਨੇ [[ਈਰਾਨ]] ਦੇ ਸ਼ਾਹਿਰ 'ਤੇ ਕਬਜ਼ਾ ਕਰ ਲਿਆ।
* [[1798]] – ਅੰਗਰੇਜ਼ ਕਵੀ [[ਵਿਲੀਅਮ ਵਰਡਜ਼ਵਰਥ]] 'ਟਿੰਟਰਨ ਐਬੇ' ਵਿੱਚ ਆਇਆ, ਜਿਸ ਦੇ ਖੰਡਰਾਂ ਨੂੰ ਵੇਖ ਕੇ ਉਸ ਨੇ ਇਸ ਨਾਂ ਦੀ ਕਵਿਤਾ ਲਿਖਿ।
* [[1954]] – [[ਜਨੇਵਾ]] ਵਿੱਚ [[ਅਮਰੀਕਾ]], [[ਇੰਗਲੈਂਡ]], [[ਰੂਸ]], [[ਚੀਨ]] ਅਤੇ [[ਫ਼ਰਾਂਸ]] ਦੀ ਇਕਇੱਕ ਸ਼ਾਂਝੀ ਮੀਟਿੰਗ ਨੇ [[ਵੀਅਤਨਾਮ]] ਨੂੰ ਦੋ ਮੁਲਕਾਂ ਵਿੱਚ ਵੰਡਣ ਦਾ ਸਮਝੋਤਾ ਕੀਤਾ।
* [[1696]] – [[ਔਰੰਗਜ਼ੇਬ]] ਦਾ ਪੁੱਤਰ [[ਮੁਅੱਜ਼ਮ]] [[ਅਨੰਦਪੁਰ ਸਾਹਿਬ]] ਪੁੱਜਾ।
* [[1813]] – [[ਮਹਾਰਾਜਾ ਰਣਜੀਤ ਸਿੰਘ]] ਨੇ [[ਅਟਕ ਦਾ ਕਿਲ੍ਹਾ]] ਫ਼ਤਿਹ ਕੀਤਾ।
ਲਾਈਨ 13:
* [[1826]] – ਇਟਲੀ ਦੇ ਰਸਾਇਣਿਕ ਵਿਗਿਆਨੀ [[ਸਟਾਨਿਸਲਾਓ ਕੈਨਿਜਾਰੋ]] ਦਾ ਜਨਮ।
* [[1892]] – ਭਾਰਤੀ ਗਾਇਕ [[ਕੇਸਰਬਾਈ ਕੇਰਕਰ]] ਦਾ ਜਨਮ। (ਦਿਹਾਂਤ 1977)
* [[1931]] – ਫ਼ਿਲਮੀ ਅਦਾਕਾਰਾ [[ਬੀਨਾ ਰਾਏ]] ਦਾ ਜਨਮ।
* [[1934]] – ਨੋਬਲ ਇਨਾਮ ਨਾਲ ਸਨਮਾਨਿਤ ਨਾਇਜੀਰੀਆ ਦੇ ਪਹਿਲੇ ਸਾਹਿਤਕਾਰ [[ਵੋਲੇ ਸੋਇੰਕਾ]] ਦਾ ਜਨਮ।
* [[1938]] – ਬਨਸਪਤੀ ਵਿਗਿਆਨੀ [[ਸਿਪਰਾ ਗੂਹਾ ਮੁਖਰਜੀ]] ਦਾ ਜਨਮ।
ਲਾਈਨ 23:
* [[1954]] – ਕੋਯੋਆਕਾਨ-ਮੈਕਸੀਕਨ ਚਿੱਤਰਕਾਰ [[ਫਰੀਡਾ ਕਾਹਲੋ]] ਦਾ ਦਿਹਾਂਤ।
* [[1993]] – ਭਾਰਤੀ ਸਾਹਿਤ ਦੇ ਵਿਦਵਾਨ [[ਏ ਕੇ ਰਾਮਾਨੁਜਨ]] ਦਾ ਦਿਹਾਂਤ।
* [[1995]] – ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ [[ਆਸ਼ਾਪੂਰਣਾ ਦੇਵੀ]] ਦਾ ਦਿਹਾਂਤ।
* [[2012]] – ਪੰਜਾਬ, ਭਾਰਤ ਪਹਿਲਵਾਨ ਅਤੇ ਅਦਾਕਾਰ [[ਦਾਰਾ ਸਿੰਘ]] ਦਾ ਦਿਹਾਂਤ।
* [[2014]] – ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ [[ਨਦੀਨ ਗੋਰਡੀਮਰ]] ਦਾ ਦਿਹਾਂਤ।