14 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 12:
* [[1878]] – ਦੁਨੀਆ 'ਚ [[ਪੈਟਰੋਲੀਅਮ ਜੇਲੀ]] ਦੇ ਰਜਿਸਟਰਡ ਟ੍ਰੇਡਮਾਰਕ ([[ਵੈਸਲੀਨ]]) ਦੀ ਵਿਕਰੀ ਸ਼ੁਰੂ ਹੋਈ।
* [[1879]] – [[ਭਾਰਤ]] ਦੇ 463 ਬੰਧੀ ਮਜ਼ਦੂਰਾਂ ਨੂੰ [[ਫਿਜੀ]] ਲਿਆਂਦਾ ਗਿਆ।
* [[1897]] – [[ਗੁਗਲੀਏਲਮੋ ਮਾਰਕੋਨੀ ]] ਨੇ ਪਹਿਲੀ [[ਵਾਇਰਲੈਸ]] ਭੇਜੀ।
* [[1948]] – [[ਡੇਵਿਡ ਬਿਨ ਗੁਰੀਅਨ]] ਨੇ [[ਇਸਰਾਈਲ]] ਦੇ ਇੱਕ ਆਜ਼ਾਦ ਮੁਲਕ ਹੋਣ ਦਾ ਐਲਾਨ ਕੀਤਾ।
* [[1955]] – [[ਵਾਰਸਾ]] ਵਿੱਚ ਪੂਰਬੀ ਯੂਰਪ ਦੇ ਮੁਲਕਾਂ ਨੇ ਸਾਂਝੀ ਫ਼ੌਜੀ ਹਿਫ਼ਾਜ਼ਤ ਦੇ ਮੁਆਹਦੇ ਵਾਸਤੇ '[[ਵਾਰਸਾ ਪੈਕਟ]]' ਤੇ ਦਸਤਖ਼ਤ ਕੀਤੇ।
* [[1956]] – ਭਾਰਤ ਸਰਕਾਰ ਨੇ ਇਕਇੱਕ ਅਪ੍ਰੈਲ 1957 ਤੋਂ ਦਸ਼ਮਲਵ ਤਰੱਕੀ 'ਤੇ ਆਧਾਰਤ ਸਿੱਕਿਆਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ।
* [[1960]] – ਭਾਰਤੀ ਹਵਾਬਾਜ਼ੀ ਕੰਪਨੀ [[ਏਅਰ ਇੰਡੀਆ]] ਦਾ ਜਹਾਜ਼ [[ਅਟਲਾਂਟਿਕ ਮਹਾਸਾਗਰ]] ਦੇ ਉੱਪਰ ਤੋਂ ਉਡਾਣ ਭਰਦੇ ਹੋਏ [[ਨਿਊ ਯਾਰਕ]] ਪੁੱਜਿਆ।
* [[1973]] – [[ਅਮਰੀਕਾ]] ਨੇ ਪੁਲਾੜ ਵਿੱਚ [[ਸਕਾਈਲੈਬ]]-ਇਕ ਭੇਜੀ।