15 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਦਸੰਬਰ ਕਲੰਡਰ|float=right}}
'''15 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 349ਵਾਂ ([[ਲੀਪ ਸਾਲ]] ਵਿੱਚ 350ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 16 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 1 ਪੋਹ ਬਣਦਾ ਹੈ।
 
==ਵਾਕਿਆ==
ਲਾਈਨ 8:
* [[1924]] – ਜਥੇਦਾਰ [[ਦਰਸ਼ਨ ਸਿੰਘ ਫ਼ੇਰੂਮਾਨ]] ਦੀ ਅਗਵਾਈ ਵਿਚ ਚੌਦਵਾਂ ਜਥਾ [[ਜੈਤੋ]] ਨੂੰ ਚਲਿਆ।
* [[1950]] – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
* [[1961]] – [[ਨਾਜ਼ੀ]] ਅਫ਼ਸਰ [[ਐਡੋਲਫ਼ ਆਇਚਮਨ]] ਨੂੰ ਇਕਇੱਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
* [[1964]] – [[ਕੈਨੇਡਾ]] ਦੇ [[ਹਾਊਸ ਆਫ਼ ਕਾਮਨਜ਼]] ਨੇ [[ਕੈਨੇਡਾ]] ਦਾ ਨਵਾਂ [[ਕੌਮੀ ਝੰਡਾ]] ਮਨਜ਼ੂਰ ਕੀਤਾ।
* [[1983]] – ਸੰਤ [[ਜਰਨੈਲ ਸਿੰਘ ਭਿੰਡਰਾਂਵਾਲਾ]], ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।
==ਜਨਮ==
[[File:Bhaichung Bhutia at the NDTV Marks for Sports event 21.jpg|120px|thumb|[[ਬਾਈਚੁੰਗ ਭੂਟੀਆ]]]]
* [[1852]] – [[ਫ਼੍ਰਾਂਸ]] ਦੇ [[ਨੋਬਲ ਇਨਾਮ]] ਜੇਤੂ ਭੌਤਿਕ ਵਿਗਿਆਨੀ [[ਹੈਨਰੀ ਬੈਕੇਰਲ]] ਦਾ ਜਨਮ।
* [[1859]] – ਰੂਸੀ ਡਾਕਟਰ ਅਤੇ [[ਏਸਪੇਰਾਨਤੋ|ਏਸਪੇਰਾਨਤੋ ਭਾਸ਼ਾ]] ਦਾ ਖੋਜੀ [[ਲੁਦਵਿਕ ਜ਼ਾਮੇਨਹੋਫ]] ਦਾ ਜਨਮ।
* [[1860]] – [[ਡੈਨਮਾਰਕ]] ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ [[ਨੀਅਲ ਰੀਬਰਗ ਫਿਨਸਨ]] ਦਾ ਜਨਮ।
* [[1908]] – [[ਭਾਰਤ]] ਦੇ ਸੰਤ, ਦਰਸ਼ਨ ਸ਼ਾਸਤਰ ਅਤੇ ਲੇਖਕ [[ਸਵਾਮੀ ਰੰਗਾਨਾਥਨੰਦਾ]] ਦਾ ਜਨਮ।
ਲਾਈਨ 32:
* [[1966]] – ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ [[ਵਾਲਟ ਡਿਜ਼ਨੀ]] ਦਾ ਦਿਹਾਂਤ।
* [[2011]] – ਅੰਗਰੇਜ਼ੀ-ਅਮਰੀਕੀ ਲੇਖਕ, ਬਹਿਸਬਾਜ਼, ਅਤੇ ਪੱਤਰਕਾਰ [[ਕਰਿਸਟੋਫਰ ਹਿਚਨਜ਼]] ਦਾ ਜਨਮ।
 
 
[[ਸ਼੍ਰੇਣੀ:ਦਸੰਬਰ]]