16 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 3:
== ਵਾਕਿਆ ==
[[File:Aruna_asaf_ali.jpg|120px|thumb|[[ਅਰੁਣਾ ਆਸਿਫ਼ ਅਲੀ]]]]
* [[1871]] – [[ਕੂਕਾ ਲਹਿਰ]] ਜੋ ਸੰਨ 1862 ਵਿਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿਚ ਇਕਇੱਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
* [[1918]] – [[ਰੂਸ]] ਦੇ [[ਜ਼ਾਰ]] [[ਨਿਕੋਲਸ]] ਤੇ ਉਸ ਦੇ ਪ੍ਰਵਾਰ ਨੂੰ [[ਬੋਲਸ਼ਵਿਕਾਂ]] ਨੇ ਕਤਲ ਕਰ ਦਿਤਾ।
* [[1926]] – ‘[[ਨੈਸ਼ਨਲ ਜਿਓਗਰਾਫ਼ਿਕ]]’ ਵਿਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
ਲਾਈਨ 17:
* [[1968]] – ਭਾਰਤੀ ਹਾਕੀ ਖਿਡਾਰੀ [[ਧਨਰਾਜ ਪਿੱਲੈ]] ਦਾ ਜਨਮ।
* [[1984]] – ਭਾਰਤੀ ਫ਼ਿਲਮ ਐਕਟਰਿਸ [[ਕੈਟਰੀਨਾ ਕੈਫ਼]] ਦਾ ਜਨਮ।
*
* [[ਸ਼੍ਰੇਣੀ:ਜੁਲਾਈ]]
*
* [[ਸ਼੍ਰੇਣੀ:ਸਾਲ ਦੇ ਦਿਨ]]
 
* [[ਸ਼੍ਰੇਣੀ:ਜੁਲਾਈ]]
* [[ਸ਼੍ਰੇਣੀ:ਸਾਲ ਦੇ ਦਿਨ]]