1789: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 4:
== ਘਟਨਾ ==
* [[7 ਜਨਵਰੀ]] – [[ਅਮਰੀਕਾ]] ਵਿਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; [[ਜਾਰਜ ਵਾਸ਼ਿੰਗਟਨ]] ਰਾਸ਼ਟਰਪਤੀ ਚੁਣੇ ਗਏ।
* [[21 ਜਨਵਰੀ]] – [[ਵਿਲਿਅਮ ਹਿੱਲ ਬਰਾਊਂਨ]] ਦਾ ਨਾਵਲ [[ਦ ਪਾਵਰ ਆਫ ਸਿੰਪਥੀ]] (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ 'ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
* [[4 ਫ਼ਰਵਰੀ]] – ਬਿਨਾਂ ਕਿਸੇ ਵਿਰੋਧ ਤੋਂ [[ਜਾਰਜ ਵਾਸ਼ਿੰਗਟਨ]] ਨੂੰ [[ਸੰਯੁਕਤ ਰਾਜ ਅਮਰੀਕਾ]] ਦਾ ਪਹਿਲਾਂ ਰਾਸ਼ਟਰਪਤੀ ਚੁਣਿਆ ਗਿਆ।
* [[14 ਜੁਲਾਈ]] – [[ਪੈਰਿਸ]] ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿੱਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। [[ਫ਼ਰਾਂਸ]] ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ।