18 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 7:
* [[1916]] – [[ਗ਼ਦਰ ਪਾਰਟੀ]] ਦੇ ਆਗੂ [[ਉਤਮ ਸਿੰਘ]], [[ਈਸ਼ਰ ਸਿੰਘ ਤਲਵੰਡੀ]], [[ਈਸ਼ਰ ਸਿੰਘ ਢੁੱਡੀਕੇ]], [[ਬੀਰ ਸਿੰਘ ਬਾਹੋਵਾਲ]], [[ਗੰਗਾ ਸਿੰਘ ਖੁਰਦਪੁਰ]] ਨੂੰ ਫ਼ਾਂਸੀ ਦਿੱਤੀ ਗਈ।
* [[1926]] – ਗੁਰਦਵਾਰਾ ਐਕਟ ਹੇਠ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੀਆਂ ਪਹਿਲੀਆਂ ਚੋਣਾਂ ਹੋਈਆ।
 
* [[1968]] – [[ਚੰਡੀਗੜ੍ਹ]] ਪੰਜਾਬ ਨੂੰ ਦਿਵਾਉਣ ਲਈ ਆਲ ਪਾਰਟੀਜ਼ ਕਨਵੈਨਸ਼ਨ ਹੋਈ।
* [[1984]] – [[ਸਿਮਰਨਜੀਤ ਸਿੰਘ ਮਾਨ]] ਨੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਡੀ. ਆਈ. ਜੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
 
* [[1858]] – [[ਚਾਰਲਸ ਡਾਰਵਿਨ]] ਨੇ [[ਅਲਫਰੈਡ ਰਸੇਲ ਵੈੱਲਸ]] ਦੇ ਪੇਪਰ ਪ੍ਰਾਪਤ ਕੀਤੇ ਜੋ ਡਾਰਵਿਨ ਦੀ [[ਵਿਕਾਸਵਾਦ]] ਦੇ ਨਾਲ ਮਿਲਦੇ ਸਨ।
==ਜਨਮ==
==ਮੌਤ==
 
* [[1858]] – ਝਾਂਸੀ ਦੀ [[ਰਾਣੀ ਲਕਸ਼ਮੀਬਾਈ]] ਸ਼ਹੀਦ ਹੋਇਆ।
 
[[ਸ਼੍ਰੇਣੀ:ਜੂਨ]]