1941: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 13:
* [[31 ਅਕਤੂਬਰ]] – [[ਜਰਮਨ]] ਨੇ [[ਆਈਸਲੈਂਡ]] ਨੇੜੇ [[ਅਮਰੀਕਾ]] ਦਾ ਨੇਵੀ ਜਹਾਜ਼ '[[ਰੀਬੇਨ ਜੇਮਜ਼]]' ਡੁਬੋ ਦਿਤਾ|
* [[27 ਦਸੰਬਰ]] –[[ਜਾਪਾਨ]] ਨੇ [[ਫ਼ਿਲਪੀਨਜ਼]] ਦੀ ਰਾਜਧਾਨੀ [[ਮਨੀਲਾ]] ਉੱਤੇ ਬਿਨਾਂ ਵਜ੍ਹਾ, ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ, ਬੰਬ ਸੁੱਟੇ।
* [[7 ਦਸੰਬਰ]] – [[ਦੂਜੀ ਸੰਸਾਰ ਜੰਗ]] ਦੌਰਾਨ [[ਜਾਪਾਨ]] ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇਕਇੱਕ ਟਾਪੂ [[ਓਆਹੂ]] ਵਿਚ [[ਪਰਲ ਹਾਰਬਰ]] 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ। ਇਸ ਨਾਲ ਅਮਰੀਕਾ ਨੇ ਵੀ ਜਾਪਾਨ ਵਿਰੁਧ ਜੰਗ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
* [[11 ਦਸੰਬਰ]] – [[ਦੂਜੀ ਸੰਸਾਰ ਜੰਗ]] ਦੇ ਦੌਰਾਨ [[ਜਰਮਨ]] ਤੇ [[ਇਟਲੀ]] ਨੇ [[ਅਮਰੀਕਾ]] ਵਿਰੁਧ ਜੰਗ ਦਾ ਐਲਾਨ ਕਰ ਦਿਤਾ।
* [[19 ਦਸੰਬਰ]] – [[ਅਡੋਲਫ ਹਿਟਲਰ]] [[ਜਰਮਨ ਫ਼ੌਜ]] ਦਾ ਚੀਫ਼ ਕਮਾਂਡਰ ਬਣਿਆ |
== ਜਨਮ ==
* [[16 ਫ਼ਰਵਰੀ]] – [[ਕਿਮ ਜੋਂਗ-ਇਲ]] - [[ਉੱਤਰੀ ਕੋਰੀਆ]]ਈ ਸਿਆਸਤਦਾਨ (ਮ. 2011)
== ਮਰਨ ==