1948 ਓਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
{{ਜਾਣਕਾਰੀਡੱਬਾ ਓਲੰਪਿਕ ਖੇਡਾਂ|1948|Summer
| Logo
| Alt
| Size
| Nations participating
| Athletes participating = 4,104<br />(3,714 ਮਰਦ, 390 women)
| Officially opened by
| Athlete's Oath
| Judge's Oath
| Olympic Torch
| SpreviousS
| SnextS
| Sprevious
| Snext
}}
'''1948 ਓਲੰਪਿਕ ਖੇਡਾਂ''' ਜਾਂ XIV ਓਲੰਪੀਆਡ ਖੇਡਾਂ ਬਰਤਾਨੀਆਂ ਦੀ ਰਾਜਧਾਨੀ [[ਲੰਡਨ]] ਵਿੱਖੇ ਹੋਈਆ।[[ਦੂਜਾ ਸੰਸਾਰ ਜੰਗ]] ਦੇ ਕਾਰਨ 12 ਸਾਲ ਬਾਅਦ ਓਲੰਪਿਕ ਖੇਡਾਂ ਹੋਈਆ। ਇਹਨਾਂ ਖੇਡਾਂ 'ਚ 59 ਦੇਸ਼ਾਂ ਦੇ 4,104 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ 'ਚ [[ਜਰਮਨੀ]] ਅਤੇ [[ਜਪਾਨ]] ਨੂੰ ਸੱਦਾ ਨਹੀਂ ਭੇਜਿਆ ਗਿਆ। ਸੋਵੀਅਤ ਯੂਨੀਅਨ ਨੂੰ ਸੱਦਾ ਤਾਂ ਭੇਜਿਆ ਪਰ ਖਿਡਾਰੀ ਨਾ ਭੇਜਨ ਲਈ ਕਿਹਾ। ਦੋ ਬੱਚਿਆ ਦੀ ਮਾਂ ਡੱਚ ਖਿਡਾਰਨ ਫੈਨੀ ਬਲੈਕਰਜ਼ ਕੋਇਨ ਨੇ ਐਥਲੇਟਿਕਸ ਵਿੱਚ ਚਾਰ ਸੋਨ ਤਗਮੇ ਜਿੱਤੇ। ਅਮਰੀਕੀ ਖਿਡਾਰੀ [[ਬੋਬ ਮੈਥੀਆਸ]] ਨੇ 17 ਸਾਲ ਦੀ ਉਮਰ 'ਚ ਸੋਨ ਤਗਮੇ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। [[ਫ਼ਿਨਲੈਂਡ]] ਦੇ ਜਿਮਨਾਸਟਿਕ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਗਮੇ, ਤਿੰਨ ਸੋਨ,
ਇਹਨਾਂ ਖੇਡਾਂ 'ਚ ਸੱਤ ਦੇਸ਼ [[ਮਿਆਂਮਾਰ|ਬਰਮਾ]], [[ਸ਼੍ਰੀ ਲੰਕਾ|ਸੀਲੋਨ]], [[ਲਿਬਨਾਨ]], [[ਪੁਇਰਤੋ ਰੀਕੋ]] ਅਤੇ [[ਸੀਰੀਆ]] ਨੇ ਪਹਿਲੀ ਵਾਰ ਭਾਗ ਲਿਆ। ਇਹਨਾਂ ਖੇਡਾਂ 'ਚ ਜਿਮਨਾਸਟਿਕ ਵਿੱਚ ਤਿੰਨ ਖਿਡਾਰੀਆਂ ਦੇ ਬਰਾਬਰ ਦੇ ਅੰਕ ਹੋਣ ਕਾਰਨ ਤਿੰਨਾਂ ਨੂੰ ਸੋਨ ਤਗਮਾ ਦਿਤਾ ਗਿਆ ਪਰ ਚਾਂਦੀ ਅਤੇ ਕਾਂਸੀ ਦਾ ਤਗਮਾ ਨਹੀਂ ਦਿਤਾ ਗਿਆ। ਅਤੇ ਇਹਨਾਂ ਖੇਡਾਂ ਵਿੱਚ ਆਦਮੀ ਦੇ ਜਿਮਨਾਸਟਿਕ 'ਚ ਤਿੰਨ ਖਿਡਾਰੀ ਨੇ ਤੀਜਾ ਸਥਾਨ ਗ੍ਰਿਹਣ ਕੀਤਾ ਤੇ ਤਿੰਨਾਂ ਨੂੰ ਕਾਂਸੀ ਦਾ ਤਗਮਾ ਦੇ ਕੇ ਇਸ ਤਰ੍ਹਾਂ ਇਹਨਾਂ ਖੇਡਾਂ 'ਚ ਪੰਜ ਤਗਮੇ ਦਿਤੇ ਗਏ।
ਲਾਈਨ 104:
{{s-start}}
{{s-bef|before=[[1944 ਓਲੰਪਿਕ ਖੇਡਾਂ]] <br />[[ਦੂਜੀ ਸੰਸਾਰ ਜੰਗ]] ਕਾਰਨ ਰੱਦ ਹੋਈਆ।}}
{{s-ttl|title=[[1948 ਓਲੰਪਿਕ ਖੇਡਾਂ]]<br />ਲੰਡਨ|years=XIV
{{s-aft|after=[[1952 ਓਲੰਪਿਕ ਖੇਡਾਂ]]}}
{{s-end}}
{{ਓਲੰਪਿਕ ਖੇਡਾਂ}}
[[ਸ਼੍ਰੇਣੀ:ਓਲੰਪਿਕ ਖੇਡਾਂ]]
|