1956: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 3:
== ਘਟਨਾ ==
* [[21 ਜਨਵਰੀ]] – [[ਪ੍ਰਤਾਪ ਸਿੰਘ ਕੈਰੋਂ]] ਪੰਜਾਬ ਦਾ ਮੁੱਖ ਮੰਤਰੀ ਬਣਿਆ।
* [[16 ਫ਼ਰਵਰੀ]] – [[ਬਰਤਾਨੀਆ]] ਨੇ [[ਸਜ਼ਾ-ਇ-ਮੌਤ]] ਖ਼ਤਮ ਕੀਤੀ।
* [[27 ਫ਼ਰਵਰੀ]] – [[ਮਿਸਰ]] 'ਚ ਔਰਤਾਂ ਨੂੰ [[ਵੋਟ ਦਾ ਅਧਿਕਾਰ]] ਪ੍ਰਾਪਤ ਹੋਇਆ।
* [[27 ਫ਼ਰਵਰੀ]] –[[ਐਲਵਿਸ ਪਾਰਸਲੀ]] (ਕਿੰਗ) ਨੇ ਅਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
ਲਾਈਨ 17:
* [[6 ਦਸੰਬਰ]] – ਡਾ. [[ਭੀਮ ਰਾਓ ਅੰਬੇਡਕਰ]]ਦੀ [[ਦਿੱਲੀ]] ਵਿਚ ਮੌਤ ਹੋਈ
* [[12 ਦਸੰਬਰ]] – [[ਫ਼ੋਰਡ ਫ਼ਾਊਂਡੇਸ਼ਨ]] ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
* [[12 ਦਸੰਬਰ]] – [[ਯੂ.ਐਨ.ਓ.]] ਨੇ ਮਤਾ ਪਾਸ ਕਰ ਕੇ [[ਰੂਸ]] ਨੂੰ [[ਹੰਗਰੀ]] ਵਿਚੋਂ ਅਪਣੀਆਂ ਫ਼ੌਜਾਂ ਨੂੰ ਇਕਇੱਕ ਦਮ ਕੱਢਣ ਵਾਸਤੇ ਕਿਹਾ।
* [[18 ਦਸੰਬਰ]] – [[ਜਾਪਾਨ]] ਨੂੰ [[ਯੂ.ਐਨ.ਓ.]] ਦਾ ਮੈਂਬਰ ਬਣਾ ਲਿਆ ਗਿਆ।