1961: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 6:
* [[8 ਜਨਵਰੀ]] – [[ਫ਼ਤਿਹ ਸਿੰਘ]] ਨੇ ਮਰਨ ਵਰਤ ਛਡਿਆ।
* [[17 ਜਨਵਰੀ]] – [[ਅਮਰੀਕਨ]] ਰਾਸ਼ਟਰਪਤੀ [[ਆਈਜ਼ਨ ਹਾਵਰ]] ਨੇ [[ਕਾਂਗੋ ਗਣਰਾਜ|ਕਾਂਗੋ]] ਦੇ ਆਗੂ [[ਲੰਮੂਡਾ]] ਨੂੰ ਕਤਲ ਕਰਨ ਦਾ ਖ਼ੁਫ਼ੀਆ ਹੁਕਮ ਜਾਰੀ ਕੀਤਾ।
* [[13 ਫ਼ਰਵਰੀ]] – [[ਰੂਸ]] ਨੇ '[[ਸਪੂਤਨਿਕ]]' ਤੋਂ [[ਵੀਨਸ]] ਵਲ ਇਕਇੱਕ ਰਾਕਟ ਦਾਗਿਆ।
* [[4 ਮਾਰਚ]] – ਭਾਰਤ ਦੇ ਪਹਿਲੇ ਜੰਗੀ ਬੇੜੇ [[ਆਈ. ਐੱਨ. ਐੱਸ. ਵਿਕਰਮ]] ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
* [[9 ਮਾਰਚ]] – [[ਸਪੂਤਨਿਕ-9]] ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
* [[12 ਮਈ]] – [[ਫ਼ਤਿਹ ਸਿੰਘ (ਸਿੱਖ ਆਗੂ)|ਸੰਤ ਫ਼ਤਿਹ ਸਿੰਘ]] ਅਤੇ ਪ੍ਰਧਾਨ ਮੰਤਰੀ ਪੰਡਤ [[ਜਵਾਹਰ ਲਾਲ ਨਹਿਰੂ]] ਵਿੱਚਕਾਰ ਤੀਜੀ ਮੁਲਾਕਾਤ ਹੋੲੀ।ਹੋ।
* [[28 ਮਈ]] – ਇਨਸਾਨੀ ਹੱਕਾਂ ਦੀ ਜਮਾਤ [[ਐਮਨੈਸਟੀ ਇੰਟਰਨੈਸ਼ਨਲ]] ਕਾਇਮ ਕੀਤੀ ਗਈ।
* [[1 ਜੁਲਾਈ]] – [[ਇਰਾਕ]] ਵਲੋਂ ਕਬਜ਼ਾ ਕਰਨ ਦੀਆਂ ਧਮਕੀਆਂ ਨੂੰ ਦੇਖਦੇ ਹੋਏ [[ਬਰਤਾਨੀਆ]] ਨੇ ਅਪਣੀਆਂ ਫ਼ੌਜਾਂ [[ਕੁਵੈਤ]] ਵਿੱਚ ਭੇਜ ਦਿਤੀਆਂ।
ਲਾਈਨ 16:
* [[29 ਨਵੰਬਰ]] – [[ਮਾਸਟਰ ਤਾਰਾ ਸਿੰਘ]], [[ਫ਼ਤਿਹ ਸਿੰਘ ਗੰਗਾਨਗਰ]] ਤੇ 8 ਹੋਰਾਂ ਨੂੰ ਅਕਾਲ ਤਖ਼ਤ ਤੋਂ ਸਜ਼ਾ ਲਾਈ ਗਈ
* [[30 ਨਵੰਬਰ]] – [[ਇਰਾਕ]] ਨੂੰ ਖ਼ੁਸ਼ ਕਰਨ ਵਾਸਤੇ ਰੂਸ ਨੇ [[ਕੁਵੈਤ]] ਦੀ [[ਯੂ.ਐਨ.ਓ.]] ਵਿਚ ਸ਼ਾਮਲ ਹੋਣ ਦੀ ਦਰਖ਼ਾਸਤ ਨੂੰ [[ਵੀਟੋ]] ਕੀਤਾ |
* [[2 ਦਸੰਬਰ]] – [[ਕਿਊਬਾ]] ਦੇ ਮੁਖੀ [[ਫ਼ੀਦੇਲ ਕਾਸਤਰੋ]] ਨੇ ਇਕਇੱਕ ਕੌਮੀ ਬਰਾਡਕਾਸਟ ਵਿਚ ਸ਼ਰੇਆਮ ਐਲਾਨ ਕੀਤਾ ਕਿ ਮੈਂ ਮਾਰਕਸਿਸਟ-ਲੈਨਿਨਿਸਟ ਹਾਂ ਅਤੇ ਕਿਊਬਾ ਇਕਇੱਕ ਕਮਿਊਨਿਸਟ ਮੁਲਕ ਬਣੇਗਾ |
* [[15 ਦਸੰਬਰ]] – [[ਨਾਜ਼ੀ]] ਅਫ਼ਸਰ [[ਐਡੋਲਫ਼ ਆਇਚਮਨ]] ਨੂੰ ਇਕਇੱਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
 
== ਜਨਮ ==