1966: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 3:
==ਵਾਕਿਆ==
* [[19 ਜਨਵਰੀ]] – [[ਇੰਦਰਾ ਗਾਂਧੀ]] ਭਾਰਤ ਦੀ ਪ੍ਰਧਾਨ ਮੰਤਰੀ ਬਣੀ।
* [[24 ਜਨਵਰੀ]] – [[ਫ਼ਰਾਂਸ]] ਵਿਚ [[ਅਲਪ ਪਹਾੜੀਆਂ]] ਵਿਚ [[ਮਾਊਂਟ ਬਲੈਂਕ]] ਦੀ ਚੋਟੀ ਨਾਲ ਟਕਰਾਉਣ ਕਾਰਨ ਇਕਇੱਕ ਭਾਰਤੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿਚ 117 ਮੁਸਾਫ਼ਿਰਾਂ ਦੀ ਮੌਤ ਹੋਈ।
* [[20 ਫ਼ਰਵਰੀ]] – ਲੇਖਕ [[ਵਾਲੇਰੀ ਤਾਰਸਿਸ]] ਨੂੰ [[ਰੂਸ]] ਵਿਚੋਂ ਦੇਸ਼ ਨਿਕਾਲਾ ਦਿਤਾ ਗਿਆ।
* [[4 ਮਾਰਚ]] – [[ਜੌਹਨ ਲੇਨੰਨ]] ਨੇ ਐਲਾਨ ਕੀਤਾ, ਅਸੀ (ਬੀਟਲ) ਲੋਕਾਂ ਵਿਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ।
* [[9 ਮਾਰਚ]] – [[ਕਾਂਗਰਸ]] ਵਲੋਂ ਪੰਜਾਬੀ ਸੂਬਾ ਬਣਾਉਣ ਵਾਸਤੇ ਪਤਾ ਪਾਸ।