1973: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 7:
* [[23 ਜਨਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਨੇ ਐਲਾਨ ਕੀਤਾ ਕਿ [[ਵੀਅਤਨਾਮ]] ਨਾਲ ਜੰਗਬੰਦੀ ਦੀਆਂ ਸ਼ਰਤਾਂ ਤੈਅ ਹੋ ਗਈਆਂ ਹਨ।
* [[10 ਮਾਰਚ]] – [[ਮੋਰਾਕੋ]] ਨੇ [[ਸੰਵਿਧਾਨ]] ਅੰਗੀਕ੍ਰਿਤ ਕੀਤਾ।
* [[13 ਅਕਤੂਬਰ]] – [[ਕਪੂਰ ਸਿੰਘ ਆਈ. ਸੀ.ਸੀ। ਐਸ]] ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
* [[7 ਨਵੰਬਰ]] – [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
* [[27 ਨਵੰਬਰ]] – [[ਅਮਰੀਕਾ]] ਦੇ ਉਪ ਰਾਸ਼ਟਰਪਤੀ [[ਸਪਾਇਰੋ ਟੀ. ਐਗਨਿਊ]] ਵਲੋਂ ਅਸਤੀਫ਼ਾ ਦੇਣ 'ਤੇ [[ਜੇਰਾਲਡ ਆਰ. ਫ਼ੋਰਡ]] ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
* [[28 ਦਸੰਬਰ]] – [[ਅਲੈਗਜ਼ੈਂਡਰ ਸੋਲਜ਼ੇਨਿਤਸਿਨ ]] ਨੇ ਮਸ਼ਹੂਰ ਨਾਵਲ '[[ਗੁਲਾਗ ਆਰਕੀਪੇਲਾਗੋ]]' ਛਾਪਿਆ ਜਿਸ ਵਿਚ [[ਰੂਸ]] ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
== ਜਨਮ==
== ਮਰਨ ==