1995: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 6:
* [[26 ਮਾਰਚ]] – [[ਯੂਰਪ]] ਦੇ 15 ਵਿੱਚੋਂ 7 ਦੇਸ਼ਾਂ ਨੇ ਅਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ [[ਸ਼ੈਨੇਗਨ ਸਮਝੋਤਾ]] ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
* [[23 ਦਸੰਬਰ]] – [[ਡੱਬਵਾਲੀ]] ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
* [[30 ਜੁਲਾਈ]] – [[ਸਿੱਖ ਸਟੂਡੈਂਟਸ ਫ਼ੈਡਰੇਸ਼ਨ]] ਦੀ ਨੀਂਹ ਰੱਖਣ ਵਾਲੇ ਸ. [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।ਹੋ।
* [[4 ਨਵੰਬਰ]] – [[ਇਜ਼ਰਾਈਲ]] ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
* [[24 ਨਵੰਬਰ]] – [[ਆਇਰਲੈਂਡ]] ਵਿਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
* [[2 ਦਸੰਬਰ]] – [[ਨਾਸਾ]] ਨੇ ਇਕਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
* [[21 ਦਸੰਬਰ]] – [[ਇਜ਼ਰਾਈਲ]] ਨੇ [[ਬੈਥਲਹਮ]] ਨਗਰ ਦਾ ਕੰਟਰੋਲ [[ਫ਼ਿਲਸਤੀਨੀਆਂ]] ਦੇ ਹਵਾਲੇ ਕਰ ਦਿਤਾ।
 
== ਜਨਮ==
== ਮਰਨ ==
*[[31 ਜੁਲਾਈ]]– [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।ਹੋ।
{{ਸਮਾਂ-ਅਧਾਰ}}