1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 6:
* [[28 ਫ਼ਰਵਰੀ]]– [[ਅਮਰੀਕਾ]] ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
* [[4 ਮਾਰਚ]] – [[ਅਮਰੀਕਾ]] ਦੇ ਰਾਸ਼ਟਰਪਤੀ [[ਬਿਲ ਕਲਿੰਟਨ]] ਨੇ ਸਰਕਾਰੀ ਖ਼ਰਚ 'ਤੇ ਇਨਸਾਨੀ [[ਕਲੋਨ|ਕਲੋਨਿੰਗ]] ਦੀ ਖੋਜ 'ਤੇ ਪਾਬੰਦੀ ਲਾਈ।
* [[26 ਮਾਰਚ]] – [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿੱਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂਉਹਨਾਂ ਦੇ ਮੁਖੀ ਨੇ ਉਨ੍ਹਾਂਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਨ੍ਹਾਂਉਹਨਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
* [[25 ਮਈ]] – [[ਪੋਲੈਂਡ]] ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ [[ਕਮਿਊਨਿਜ਼ਮ]] ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
* [[1 ਜੁਲਾਈ]] – [[ਬਰਤਾਨੀਆ]] ਨੇ [[ਹਾਂਗਕਾਂਗ]] ਦਾ ਸਾਰਾ ਕੰਟਰੋਲ [[ਚੀਨ]] ਨੂੰ ਸੌਂਪ ਦਿਤਾ।
* [[10 ਜੁਲਾਈ]] – [[ਲੰਡਨ]] ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘[[ਅਫ਼ਰੀਕਨ ਈਵ]]’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ [[ਡੀ.ਐੱਨ.ਏ.]] ਟੈਸਟ ਦੇ ਆਧਾਰ ‘ਤੇ ਕੀਤਾ ਸੀ।
* [[11 ਦਸੰਬਰ]] – [[ਸਿੱਨ ਫ਼ੇਨ]] ਦਾ ਆਗੂ [[ਗੇਰੀ ਐਡਮਜ਼]] ਬਰਤਾਨਵੀ ਪ੍ਰਧਾਨ ਮੰਤਰੀ [[ਟੋਨੀ ਬਲੇਅਰ]] ਨੂੰ ਮਿਲਿਆ | ਪਿਛਲੇ 76 ਸਾਲ ਵਿਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
* [[11 ਦਸੰਬਰ]] – [[ਕਯੋਟੋ]] ([[ਜਾਪਾਨ]]) ਵਿਚ 150 ਮੁਲਕਾਂ ਦੇ ਨੁਮਾਇੰਦਿਆਂ ਨੇ [[ਗਲੋਬਲ ਵਾਰਮਿੰਗ]] ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।