2000 ਓਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਜਾਣਕਾਰੀਡੱਬਾ ਓਲੰਪਿਕ ਖੇਡਾਂ
| Name = XXVII ਓਲੰਪਿਕ ਖੇਡਾਂ
| Logo = Olympic flag.svg
| Size = 250x250px
| Host city = [[ਸਿਡਨੀ]], [[ਨਿਉ ਦੱਖਣੀ ਵੇਲਜ]], [[ਆਸਟਰੇਲੀਆ]]
| Motto = ਆਤਮਾ ਮਿਲਾਪ ਰੱਖੋ <br>ਸੁਪਨਿਆ ਨੂੰ ਲਲਕਾਰੋ<br>ਨਵੀਂ ਸਦੀ ਦੀਆਂ ਖੇਡਾਂ
| Nations participating = 199
| Athletes participating = 10,651<br>(6,582 ਮਰਦ, 4,069 ਔਰਤ)<ref name=athletes_number>{{cite web|title=The Olympic Summer Games Factsheet|url=http://www.olympic.org/Documents/Reference_documents_Factsheets/The_Olympic_Summer_Games.pdf|publisher=International Olympic Committee|accessdate=5 August 2012}}</ref>
| Events = 300 in 28 sports
| Officially opened by = ਵਿਲੀਅਮ ਡੇਆਨੇ<br><small>ਆਸਟ੍ਰੇਲੀਆ ਦਾ ਗਵਰਨਰ ਜਰਨਲ </small>
| Officially closed by = <small>ਅੰਤਰਰਾਸ਼ਟਰ ਓਲੰਪਕ ਕਮੇਟੀ ਦਾ ਪ੍ਰਧਾਨ</small>
| Athlete's Oath = ਰੇਚੇਲੇ ਹਾਕੇਸ
| Judge's Oath = ਪੀਟਰ ਕੇਰ
| Olympic Torch = ਕੈਥੀ ਫਰੀਮੈਨ
| SpreviousS = [[1996 ਓਲੰਪਿਕ ਖੇਡਾਂ|1996 ਅਟਲਾਂਟਾ]]
| SnextS = [[2004 ਓਲੰਪਿਕ ਖੇਡਾਂ|2004 ਏਥਨਜ਼]]
| Sprevious = [[1998 ਸਰਦ ਰੁੱਤ ਓਲੰਪਿਕ ਖੇਡਾਂ]]
| Snext = [[2002 ਸਰਦ ਰੁੱਤ ਓਲੰਪਿਕ ਖੇਡਾਂ]]
}}
 
'''2000 ਓਲੰਪਿਕ ਖੇਡਾਂ''' ਜਿਹਨਾਂ '''XXVII ਓਲੰਪੀਆਡ''' ਅਤੇ '''2000 ਸਿਡਨੀ''' ਜਾਂ ਸਦੀ ਦੀਆਂ ਖੇਡਾਂ ਕਿਹਾਂ ਜਾਂਦਾ ਹੈ ਇਹ ਖੇਡ ਮੇਲਾਂ 15 ਸਤੰਬਰ ਤੋਂ 1 ਅਕਤੁਬਰ, 2000 ਤੱਕ ਆਸਟਰੇਲੀਆ ਦੇ ਸ਼ਹਿਰ [[ਸਿਡਨੀ]] ਵਿੱਖੇ ਹੋਇਆ। ਇਸ ਸ਼ਹਿਰ ਨੂੰ ਇਹ ਦੂਜੀ ਵਾਰ ਮੌਕਾ ਮਿਲਿਆ ਸੀ ਇਸ ਤੋਂ ਪਹਿਲਾ [[1956 ਓਲੰਪਿਕ ਖੇਡਾਂ]] ਇਸ ਸ਼ਹਿਰ 'ਚ ਹੋਈਆ ਸਨ। ਇਹਨਾਂ ਖੇਡਾਂ ਵਿੱਚ ਅਮਰੀਕਾ 93 ਤਗਮੇ ਜਿੱਤ ਕੇ ਚੋਟੀ ਤੇ ਰਿਹਾ ਇਸ ਤੋਂ ਬਾਅਦ ਰੂਸ ਅਤੇ ਚੀਨ ਨੇ ਤਗਮੇ ਪ੍ਰਾਪਤ ਕੀਤੇ ਅਤੇ ਆਸਟਰੇਲੀਆ 58 ਤਗਮੇ ਜਿੱਤ ਕੇ ਚੋਥੇ ਸਥਾਨ ਤੇ ਰਿਹਾ। ਇਹਨਾ ਖੇਡਾਂ ਤੇ ਅਨੁਮਾਨ 6.6&nbsp; ਬਿਲੀਅਨ ਅਸਟਰੇਲੀਅ ਡਾਲਰ ਖਰਚ ਆਇਆ।
 
 
 
==ਹਵਾਲੇ==
{{ਹਵਾਲੇ}}
{{ਓਲੰਪਿਕ ਖੇਡਾਂ}}
 
[[ਸ਼੍ਰੇਣੀ:ਓਲੰਪਿਕ ਖੇਡਾਂ]]