26 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 5:
*[[1953]]– [[ਕਿਊਬਾ]] ਦੇ [[ਫ਼ੀਦੇਲ ਕਾਸਤਰੋ|ਫ਼ਿਡੈਲ ਕਾਸਟਰੋ]] ਨੇ ਮੁਲਕ ਤੇ ਕਬਜ਼ਾ ਕਰਨ ਵਾਸਤੇ ਮੁਲਕ ਦੇ ਹਾਕਮ [[ਫੁਲਗੈਨਸੀਓ ਬਤਿਸਤਾ]] ਦੇ ਖ਼ਿਲਾਫ਼ ਬਗ਼ਾਵਤ ਦੀ ਸ਼ੁਰੂਆਤ ਕੀਤੀ।
*[[1956]]– [[ਮਿਸਰ]] ਦੇ ਰਾਸ਼ਟਰਪਤੀ ਜਮਾਲ ਅਬਦਲ ਨਾਸਿਰ ਨੇ [[ਸੁਏਸ ਨਹਿਰ|ਸੁਏਜ਼ ਨਹਿਰ]] ਨੂੰ ਕੌਮ ਨੂੰ ਸਮਰਪਿਤ ਕੀਤਾ।
*[[1959]]– [[ਛੱਬੀ ਜੁਲਾਈ ਅੰਦੋਲਨ]] ਜਿਸਨੇ ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ।
*[[1999]]– [[ਨਿਊ ਯਾਰਕ]] ਵਿਚ ਮਸ਼ਹੂਰ ਕਲਾਕਾਰ [[ਮਰਲਿਨ ਮੁਨਰੋ]] ਨਾਲ ਸਬੰਧਤ 1500 ਚੀਜ਼ਾਂ ਦੀ ਨੁਮਾਇਸ਼ ਲਾਈ ਗਈ।
*[[2014]]– [[ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੇ ਅਹੁਦੇਦਾਰਾਂ ਦੀ ਚੋਣ [[ਜਗਦੀਸ਼ ਸਿੰਘ ਝੀਂਡਾ]] ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।