27 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 3:
==ਵਾਕਿਆ==
*[[1739]]– [[ਭਾਈ ਬੋਤਾ ਸਿੰਘ]] ਤੇ [[ਭਾਈ ਗਰਜਾ ਸਿੰਘ]] ਨੂੰ ਸ਼ਹੀਦ ਕਰ ਦਿਤਾ ਹੈ।
*[[1965]]– [[ਅਮਰੀਕਾ]] ਵਿਚ ਸਿਗਰਟ ਅਤੇ ਹੋਰ ਤਮਾਕੂ ਵਾਲੀਆਂ ਚੀਜ਼ਾਂ '''ਇਹ ਸਿਹਤ ਵਾਸਤੇ ਖ਼ਤਰਨਾਕ ਹੈ।''' ‘ਤੇ ਵਾਰਨਿੰਗ ਲਿਖੀ ਜਾਏ ਇਕਇੱਕ ਕਾਨੂੰਨ ਪਾਸ ਕੀਤਾ ਗਿਆ।
*[[1974]]– [[ਅਮਰੀਕਨ ਕਾਂਗਰਸ]] ਨੇ [[ਵਾਟਰਗੇਟ ਜਾਸੂਸੀ ਕਾਂਡ]] ਵਿਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਤੇ [[ਮਹਾਂ-ਮੁਕੱਦਮਾ]] ਚਲਾਉਣ ਦੀ ਮੰਗ ਕੀਤੀ।
*[[2001]]– [[ਡਾਲਸ]] ([[ਅਮਰੀਕਾ]]) ਵਿਚ ਅਮੈਰੀਕਨ ਏਅਰਲਾਈਨ ਸੈਂਟਰ ਦਾ ਦਫ਼ਤਰ ਖੋਲ੍ਹਣ ਵੇਲੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ 3 ਮੀਲ ਲੰਮੇ ਰਿਬਨ ਨੂੰ ਕੱਟਣ ਦੀ ਰਸਮ 2000 ਲੋਕਾਂ ਨੇ ਕੀਤੀ। ਏਨਾ ਲੰਮਾ ਰਿਬਨ ਅਤੇ ਏਨੇ ਲੋਕਾਂ ਵਲੋਂ ਕੱਟਣ ਦਾ ਰੀਕਾਰਡ ਵੀ ਕਾਇਮ ਹੋਇਆ।
*[[2003]]– [[ਬੀ.ਬੀ.ਸੀ.]] ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿਚ ਇਸ ਨਾਂ ਦਾ ਇਕਇੱਕ ਦੈਂਤ ਹੈ।
*[[2006]]– [[ਇਨਟੈੱਲ|ਇੰਟੈਲ ਕਾਰਪੋਰੇਸ਼ਨ]] ਨੇ [[ਕੰਪਿਊਟਰ]] ਦਾ ‘[[ਕੋਰ ਡੂਓ 2]]′ [[ਪਰੋਸੈਸਰ]] ਜਾਰੀ ਕੀਤਾ।
==ਜਨਮ==